ਸਮੱਗਰੀ 'ਤੇ ਜਾਓ

ਰਾਸ਼ਟਰਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੌਮਪ੍ਰਸਤੀ ਤੋਂ ਮੋੜਿਆ ਗਿਆ)

ਕੌਮਪ੍ਰਸਤੀ ਜਾਂ ਰਾਸ਼ਟਰਵਾਦ ਇੱਕ ਮੱਤ, ਸਿਧਾਂਤ ਜਾਂ ਸਿਆਸੀ ਵਿਚਾਰਧਾਰਾ ਹੁੰਦੀ ਹੈ ਜਿਸ ਸਦਕਾ ਇੱਕ ਇਨਸਾਨ ਆਪਣੀ ਕੌਮ ਨਾਲ਼ ਜੁੜਦਾ ਹੈ ਜਾਂ ਉਸ ਨਾਲ਼ ਆਪਣੇ-ਆਪ ਨੂੰ ਇਕਮਿਕ ਮੰਨਦਾ ਹੈ। ਕੌਮਪ੍ਰਸਤੀ ਵਿੱਚ ਕੌਮੀ ਪਛਾਣ ਸ਼ਾਮਲ ਹੁੰਦੀ ਹੈ ਅਤੇ ਇਹ ਨਾਲ਼ ਰਲ਼ਦੇ ਦੇਸ਼ ਭਗਤੀ ਜਾਂ ਵਤਨਪ੍ਰਸਤੀ ਦੇ ਸਿਧਾਂਤ ਤੋਂ ਵੱਖ ਹੁੰਦੀ ਹੈ ਜਿਸ ਵਿੱਚ ਕਿਸੇ ਦੇਸ਼ ਦੇ ਫ਼ੈਸਲਿਆਂ ਅਤੇ ਕਾਰਜਾਂ ਨੂੰ ਮਾਨਤਾ ਅਤੇ ਸਹਾਰਾ ਦੇਣ ਲਈ ਨਿੱਜੀ ਸੁਭਾਅ ਨੂੰ ਬਦਲਿਆ ਜਾਂਦਾ ਹੈ।[1]

ਹਵਾਲੇ

[ਸੋਧੋ]
  1. Rothi, Despina et al. (2005). National attachment and patriotism in a European nation: A British study. Political Psychology, 26, 135 - 155. http://doi.wiley.com/10.1111/j.1467-9221.2005.00412.x.।n[permanent dead link] this paper, nationalism is termed "identity content" and patriotism "relational orientation".

ਅਗਾਂਹ ਪੜ੍ਹੋ

[ਸੋਧੋ]

ਬਾਹਰਲੇ ਜੋੜ

[ਸੋਧੋ]