ਸੈਂਟਰਲ ਪ੍ਰੋਸੈਸਿੰਗ ਯੂਨਿਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 7: ਲਾਈਨ 7:
|caption2 = ਇੱਕ ਇੰਟਲ 80486DX2 ਥੱਲੇ ਤੋਂ
|caption2 = ਇੱਕ ਇੰਟਲ 80486DX2 ਥੱਲੇ ਤੋਂ
}}
}}
'''ਸੈਂਟਰਲ ਪ੍ਰੋਸੈਸਿੰਗ ਯੂਨਿਟ''' ਸੀਪੀਯੂ ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ ਕਦੇ ਸੀਪੀਊ ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ-(ਇੰਟੇਲ ਅਤੇ ਏ.ਐਮ.ਡੀ) ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਸੀਪੀਯੂ ਸ਼ਬਦ ਕੰਪਿਊਟਰ ਉਦਯੋਗ ਵਿੱਚ ਘੱਟੋ-ਘੱਟ 1960 ਦੇ ਸ਼ੁਰੂ ਤੋਂ ਵਰਤਿਆ ਜਾਂਦਾ ਹੈ।ਸੀਪੀਯੂ ਦੀ ਰਫਤਾਰ ਮੇਗਾਹਰਡਜ਼(MHZ) ਵਿੱਚ ਮਾਪੀ ਜਾਂਦੀ ਹੈ।
'''ਸੈਂਟਰਲ ਪ੍ਰੋਸੈਸਿੰਗ ਯੂਨਿਟ''' ਸੀ.ਪੀ.ਯੂ (ਪੰਜਾਬੀ: ਕੇਂਦਰੀ ਪ੍ਰਚਾਲਣ ਇਕਾਈ) ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ ਕਦੇ ਸੀ.ਪੀ.ਯੂ ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ-(ਇੰਟੇਲ ਅਤੇ ਏ.ਐਮ.ਡੀ) ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਸੀ.ਪੀ.ਯੂ ਸ਼ਬਦ ਕੰਪਿਊਟਰ ਉਦਯੋਗ ਵਿੱਚ ਘੱਟੋ-ਘੱਟ 1960 ਦੇ ਸ਼ੁਰੂ ਤੋਂ ਵਰਤਿਆ ਜਾਂਦਾ ਹੈ। ਸੀ.ਪੀ.ਯੂ ਦੀ ਰਫਤਾਰ ਮੇਗਾਹਰਟਜ਼(MHZ) ਵਿੱਚ ਮਾਪੀ ਜਾਂਦੀ ਹੈ।
<ref name="weik1961">{{cite journal | author = Weik, Martin H. | title = A Third Survey of Domestic Electronic Digital Computing Systems | publisher = [[Ballistic Research Laboratory]] | url = http://ed-thelen.org/comp-hist/BRL61.html | year = 1961 }}</ref>

==ਸੀਪੀਯੂ ਦੇ ਮੁੱਖ ਭਾਗ==
==ਸੀ.ਪੀ.ਯੂ ਦੇ ਮੁੱਖ ਭਾਗ==
*[[ਗਣਿਤਕ ਅਤੇ ਲੌਜਿਕ ਇਕਾਈ]] (ਏਐਲਯੂ)
*[[ਗਣਿਤਕ ਅਤੇ ਲੌਜਿਕ ਇਕਾਈ]] (ਏ.ਐਲ.ਯੂ)
*[[ਨਿਯੰਤਰਨ ਇਕਾਈ]] (ਸੀਯੂ)
*[[ਨਿਯੰਤਰਨ ਇਕਾਈ]] (ਸੀ.ਯੂ)
*[[ਯਾਦਦਾਸ਼ਤ ਜਾਂ ਮੈਮਰੀ]] (ਐਮਯੂ)
*[[ਮੈਮਰੀ|ਯਾਦਦਾਸ਼ਤ ਜਾਂ ਮੈਮਰੀ]] (ਐਮ.ਯੂ)

==ਗਣਿਤਕ ਅਤੇ ਲੌਜਿਕ ਇਕਾਈ (ਏਐਲਯੂ)==
==ਗਣਿਤਕ ਅਤੇ ਲੌਜਿਕ ਇਕਾਈ (ਏ.ਐਲ.ਯੂ)==
ਅਰਥਮੈਟਿਕ ਅਤੇ ਲੌਜਿਕ ਯੂਨਿਟ ਏਐਲਯੂ ਸੀਪੀਯੂ ਦਾ ਇਕ ਭਾਗ ਹੈ।ਇਸ ਵਿੱਚ ਗਣਿਤਕ ਅਤੇ ਲੌਜਿਕ ਦੋਵੇਂ ਪਰਕਾਰ ਦੇ ਕੰਮ ਕੀਤੇ ਜਾਂਦੇ ਹਨ।ਇਸੇ ਤਰਾਂ ਸੀਪੀਯੂ ਦਾ ਕੰਟਰੋਲ ਯੂਨਿਟ ਕੰਪਿਊਟਰ ਦੇ ਕੰਮਾਂ ਉੱਤੇ ਕੰਮਾਂ ਦੀ ਦੇਖ-ਰੇਖ ਰਖਦਾ ਹੈ।ਗਣਿਤਕ ਅਤੇ ਲੌਜਿਕ ਯੂਨਿਟ ਨੂੰ ਹੀ ਪਤਾ ਹੁੰਦਾ ਹੈ ਕਿ ਕੰਪਿਊਟਰ ਨੂੰ ਪਰੋਸੈਸ ਕਰਨ ਲਈ ਦਿਤੇ ਹੋਏ ਅੰਕੜਿਆਂ ਤੇ ਕਿਹੜੀ ਕਿਰਿਆ ਲਾਗੂ ਕਰਨੀ ਹੈ।
ਅਰਥਮੈਟਿਕ ਅਤੇ ਲੌਜਿਕ ਯੂਨਿਟ ਏ.ਐਲ.ਯੂ ਸੀ.ਪੀ.ਯੂ ਦਾ ਇਕ ਭਾਗ ਹੈ।ਇਸ ਵਿੱਚ ਗਣਿਤਕ ਅਤੇ ਲੌਜਿਕ ਦੋਵੇਂ ਪ੍ਰਕਾਰ ਦੇ ਕੰਮ ਕੀਤੇ ਜਾਂਦੇ ਹਨ। ਇਸੇ ਤਰਾਂ ਸੀ.ਪੀ.ਯੂ ਦਾ ਕੰਟਰੋਲ ਯੂਨਿਟ ਕੰਪਿਊਟਰ ਦੇ ਕੰਮਾਂ ਉੱਤੇ ਕੰਮਾਂ ਦੀ ਦੇਖ-ਰੇਖ ਰਖਦਾ ਹੈ। ਗਣਿਤਕ ਅਤੇ ਲੌਜਿਕ ਯੂਨਿਟ ਨੂੰ ਹੀ ਪਤਾ ਹੁੰਦਾ ਹੈ ਕਿ ਕੰਪਿਊਟਰ ਨੂੰ ਪ੍ਰੋਸੈਸ ਕਰਨ ਲਈ ਦਿੱਤੇ ਹੋਏ ਅੰਕੜਿਆਂ 'ਤੇ ਕਿਹੜੀ ਕਿਰਿਆ ਲਾਗੂ ਕਰਨੀ ਹੈ।

==ਹਵਾਲੇ==
==ਹਵਾਲੇ==

04:26, 25 ਮਾਰਚ 2016 ਦਾ ਦੁਹਰਾਅ

ਇੰਟਲ 80486DX2 ਸੀਪੀਯੂ, ਉਪਰ ਤੋਂ ਦੇਖਿਆਂ
ਇੱਕ ਇੰਟਲ 80486DX2 ਥੱਲੇ ਤੋਂ

ਸੈਂਟਰਲ ਪ੍ਰੋਸੈਸਿੰਗ ਯੂਨਿਟ ਸੀ.ਪੀ.ਯੂ (ਪੰਜਾਬੀ: ਕੇਂਦਰੀ ਪ੍ਰਚਾਲਣ ਇਕਾਈ) ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ ਕਦੇ ਸੀ.ਪੀ.ਯੂ ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ-(ਇੰਟੇਲ ਅਤੇ ਏ.ਐਮ.ਡੀ) ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਸੀ.ਪੀ.ਯੂ ਸ਼ਬਦ ਕੰਪਿਊਟਰ ਉਦਯੋਗ ਵਿੱਚ ਘੱਟੋ-ਘੱਟ 1960 ਦੇ ਸ਼ੁਰੂ ਤੋਂ ਵਰਤਿਆ ਜਾਂਦਾ ਹੈ। ਸੀ.ਪੀ.ਯੂ ਦੀ ਰਫਤਾਰ ਮੇਗਾਹਰਟਜ਼(MHZ) ਵਿੱਚ ਮਾਪੀ ਜਾਂਦੀ ਹੈ। [1]

ਸੀ.ਪੀ.ਯੂ ਦੇ ਮੁੱਖ ਭਾਗ

ਗਣਿਤਕ ਅਤੇ ਲੌਜਿਕ ਇਕਾਈ (ਏ.ਐਲ.ਯੂ)

ਅਰਥਮੈਟਿਕ ਅਤੇ ਲੌਜਿਕ ਯੂਨਿਟ ਏ.ਐਲ.ਯੂ ਸੀ.ਪੀ.ਯੂ ਦਾ ਇਕ ਭਾਗ ਹੈ।ਇਸ ਵਿੱਚ ਗਣਿਤਕ ਅਤੇ ਲੌਜਿਕ ਦੋਵੇਂ ਪ੍ਰਕਾਰ ਦੇ ਕੰਮ ਕੀਤੇ ਜਾਂਦੇ ਹਨ। ਇਸੇ ਤਰਾਂ ਸੀ.ਪੀ.ਯੂ ਦਾ ਕੰਟਰੋਲ ਯੂਨਿਟ ਕੰਪਿਊਟਰ ਦੇ ਕੰਮਾਂ ਉੱਤੇ ਕੰਮਾਂ ਦੀ ਦੇਖ-ਰੇਖ ਰਖਦਾ ਹੈ। ਗਣਿਤਕ ਅਤੇ ਲੌਜਿਕ ਯੂਨਿਟ ਨੂੰ ਹੀ ਪਤਾ ਹੁੰਦਾ ਹੈ ਕਿ ਕੰਪਿਊਟਰ ਨੂੰ ਪ੍ਰੋਸੈਸ ਕਰਨ ਲਈ ਦਿੱਤੇ ਹੋਏ ਅੰਕੜਿਆਂ 'ਤੇ ਕਿਹੜੀ ਕਿਰਿਆ ਲਾਗੂ ਕਰਨੀ ਹੈ।

ਹਵਾਲੇ

  1. Weik, Martin H. (1961). "A Third Survey of Domestic Electronic Digital Computing Systems". Ballistic Research Laboratory. {{cite journal}}: Cite journal requires |journal= (help)