ਜੌਨ ਐੱਫ. ਕੈਨੇਡੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 60: ਲਾਈਨ 60:
| rank = [[File:US-O3 insignia.svg|15px]] [[Lieutenant (naval)|Lieutenant]]
| rank = [[File:US-O3 insignia.svg|15px]] [[Lieutenant (naval)|Lieutenant]]
| unit = [[Motor Torpedo Boat PT-109]]
| unit = [[Motor Torpedo Boat PT-109]]
| battles = [[ਦੂਸਰੀ ਵਿਸ਼ਵ ਜੰਗ]]<br>[[Solomon Islands campaign]]
| battles = [[ਦੂਜਾ ਵਿਸ਼ਵ ਯੁੱਧ]<br>[[Solomon Islands campaign]]
| awards = {{plain list|
| awards = {{plain list|
* [[File:Navy and Marine Corps Medal ribbon.svg|30px]] [[Navy and Marine Corps Medal]]
* [[File:Navy and Marine Corps Medal ribbon.svg|30px]] [[Navy and Marine Corps Medal]]

14:26, 23 ਜੂਨ 2016 ਦਾ ਦੁਹਰਾਅ

{{Infobox officeholder | image = John F. Kennedy, White House color photo portrait.jpg | caption = | image_size = | office = ਸੰਯੁਕਤ ਰਾਜ ਦਾ 35ਵਾਂ ਰਾਸ਼ਟਰਪਤੀ | vicepresident = ਲਿੰਡਨ ਬੀ. ਜੋਨਸਨ | term_start = 20 ਜਨਵਰੀ 1961 | term_end = 22 ਨਵੰਬਰ 1963 | predecessor = Dwight D. Eisenhower | successor = ਲਿੰਡਨ ਬੀ. ਜੋਨਸਨ | jr/sr2 = ਸੰਯੁਕਤ ਰਾਜ ਦਾ ਸੈਨੇਟਰ | state2 = ਮੈਸਾਚੂਸਟਸ | term_start2 = 3 ਜਨਵਰੀ 1953 | term_end2 = 22 ਦਸੰਬਰ 1960 | predecessor2 = Henry Cabot Lodge, Jr. | successor2 = Benjamin A. Smith II | state3 = ਮੈਸਾਚੂਸਟਸ | district3 = 11ਵਾਂ | term_start3 = 3 ਜਨਵਰੀ 1947 | term_end3 = 3 ਜਨਵਰੀ 1953 | predecessor3 = James Michael Curley | successor3 = Tip O'Neill | name = ਜੌਨ ਐੱਫ ਕੈਨੇਡੀ | birth_name = J ਜੌਨ ਫਿਜ਼ਰਾਲਡ ਕੈਨੇਡੀ | birth_date = (1917-05-29)29 ਮਈ 1917 | birth_place = ਬਰੁੱਕਲਾਈਨ, ਮੈਸਾਚੂਸਟਸ, ਯੂ ਐੱਸ | death_date = 22 ਨਵੰਬਰ 1963(1963-11-22) (ਉਮਰ 46) | death_place = Dallas, Texas, ਯੂ ਐੱਸ | resting_place = Arlington National Cemetery | death_cause = Assassinated | party = Democratic | spouse = Jacqueline Bouvier
(m. 1953–63; his death)

| children =

| relations =

| parents = Joseph P. Kennedy, Sr.
Rose Kennedy | alma_mater = ਹਾਰਵਰਡ ਯੂਨੀਵਰਸਿਟੀ (S.B.) | profession = ਸਿਆਸਤਦਾਨ | religion = ਰੋਮਨ ਕੈਥੋਲਿਕ | signature = John F Kennedy Signature 2.svg | signature_alt = Cursive signature in ink | allegiance =  United States of America | branch = ਫਰਮਾ:Country data United States Navy | serviceyears = 1941–1945 | rank = Lieutenant | unit = Motor Torpedo Boat PT-109 | battles = [[ਦੂਜਾ ਵਿਸ਼ਵ ਯੁੱਧ]
Solomon Islands campaign

| awards =

}} ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, ਜਿਹਨਾਂ ਨੇ 1961 ਵਿੱਚ ਸ਼ਾਸਨ ਸੰਭਾਲਿਆ ਸੀ। ਇਸ ਦੌਰਾਨ 1963 ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦਾ ਸੀ। ਜਦਕਿ ਉਸਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968ਈ. ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ।

ਹਵਾਲੇ

  1. "John F. Kennedy Miscellaneous Information". John F. Kennedy Presidential Library & Museum. Retrieved February 22, 2012.