ਮਿਊਟੇਸ਼ਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) |
Nitesh Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1: | ਲਾਈਨ 1: | ||
{{ਬੇ-ਹਵਾਲਾ|}} |
|||
'''ਮਿਊਟੇਸ਼ਨ''' (mutation) ਜੈਨੇਟਿਕ ਮਾਦੇ (ਡੀਐਨਏ ਜਾਂ ਆਰਐਨਏ) ਵਿੱਚ ਮੌਜੂਦ ਨਿਊਕਲੀਟਾਈਡਾਂ ਦੀ ਤਰਤੀਬ ਜਾਂ ਲੜੀ ਵਿੱਚ ਕਿਸੇ ਪੈਦਾਇਸ਼ੀ ਜਾਂ ਪੈਦਾਇਸ਼ ਬਾਅਦ ਹੋਣ ਵਾਲੀ ਤਰਮੀਮ ਜਾਂ ਤਬਦੀਲੀ ਨੂੰ ਕਿਹਾ ਜਾਂਦਾ ਹੈ। ਕਿਸੇ ਜੀਨ ਦੇ ਡੀਐਨਏ ਵਿੱਚ ਕੋਈ ਸਥਾਈ ਤਬਦੀਲੀ ਹੁੰਦੀ ਹੈ ਤਾਂ ਉਸਨੂੰ ਮਿਊਟੇਸ਼ਨ ਕਿਹਾ ਜਾਂਦਾ ਹੈ। ਇਹ ਕੋਸ਼ਿਕਾਵਾਂ ਦੇ ਵਿਭਾਜਨ ਦੇ ਸਮੇਂ ਕਿਸੇ ਦੋਸ਼ ਦੇ ਕਾਰਨ ਪੈਦਾ ਹੋ ਸਕਦੀ ਹੈ ਜਾਂ ਫਿਰ ਪਰਾਬੈਂਗਨੀ ਵਿਕਿਰਣ ਦੀ ਵਜ੍ਹਾ ਨਾਲ ਜਾਂ ਰਾਸਾਇਣਕ ਤੱਤ ਜਾਂ ਵਾਇਰਸ ਨਾਲ ਵੀ ਹੋ ਸਕਦੀ ਹੈ। |

== ਹਵਾਲੇ == |
|||
{{Reflist|}} |
|||
{{ਅਧਾਰ|}} |
13:45, 20 ਮਈ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਮਿਊਟੇਸ਼ਨ (mutation) ਜੈਨੇਟਿਕ ਮਾਦੇ (ਡੀਐਨਏ ਜਾਂ ਆਰਐਨਏ) ਵਿੱਚ ਮੌਜੂਦ ਨਿਊਕਲੀਟਾਈਡਾਂ ਦੀ ਤਰਤੀਬ ਜਾਂ ਲੜੀ ਵਿੱਚ ਕਿਸੇ ਪੈਦਾਇਸ਼ੀ ਜਾਂ ਪੈਦਾਇਸ਼ ਬਾਅਦ ਹੋਣ ਵਾਲੀ ਤਰਮੀਮ ਜਾਂ ਤਬਦੀਲੀ ਨੂੰ ਕਿਹਾ ਜਾਂਦਾ ਹੈ। ਕਿਸੇ ਜੀਨ ਦੇ ਡੀਐਨਏ ਵਿੱਚ ਕੋਈ ਸਥਾਈ ਤਬਦੀਲੀ ਹੁੰਦੀ ਹੈ ਤਾਂ ਉਸਨੂੰ ਮਿਊਟੇਸ਼ਨ ਕਿਹਾ ਜਾਂਦਾ ਹੈ। ਇਹ ਕੋਸ਼ਿਕਾਵਾਂ ਦੇ ਵਿਭਾਜਨ ਦੇ ਸਮੇਂ ਕਿਸੇ ਦੋਸ਼ ਦੇ ਕਾਰਨ ਪੈਦਾ ਹੋ ਸਕਦੀ ਹੈ ਜਾਂ ਫਿਰ ਪਰਾਬੈਂਗਨੀ ਵਿਕਿਰਣ ਦੀ ਵਜ੍ਹਾ ਨਾਲ ਜਾਂ ਰਾਸਾਇਣਕ ਤੱਤ ਜਾਂ ਵਾਇਰਸ ਨਾਲ ਵੀ ਹੋ ਸਕਦੀ ਹੈ।
ਹਵਾਲੇ[ਸੋਧੋ]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |