ਗੋਬਿੰਦ ਸਾਗਰ
ਦਿੱਖ
ਗੋਬਿੰਦ ਸਾਗਰ | |
---|---|
ਸਥਿਤੀ | ਬਿਲਾਸਪੁਰ ਜ਼ਿਲ੍ਹਾ |
ਗੁਣਕ | 31°25′N 76°30′E / 31.417°N 76.500°E |
Type | ਸਰੋਵਰ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary inflows | 4.4- 8.0 ਮਿਲੀਅਨ ਕਿਊਸੇਕ |
Primary outflows | 4.9- 7.0 ਮਿਲੀਅਨ ਕਿਊਸੇਕ |
Basin countries | ਭਾਰਤ |
ਵੱਧ ਤੋਂ ਵੱਧ ਡੂੰਘਾਈ | 163.07 m (535.0 ft) |
Water volume | 7,501,775 acre⋅ft (9.25 km3)[1] |
ਹਵਾਲੇ | FAO |
ਗੋਬਿੰਦ ਸਾਗਰ ਬਿਲਾਸਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼ ਵਿਚ ਸਥਿਤ ਇੱਕ ਮਨੁੱਖ ਨਿਰਮਿਤ ਸਰੋਵਰ ਹੈ।[2] ਇਸ ਦਾ ਨਿਰਮਾਣ ਭਾਖੜਾ ਨੰਗਲ ਡੈਮ ਦੁਆਰਾ ਹੋਇਆ ਹੈ।
ਸਰੋਵਰ ਸਤਲੁਜ ਦਰਿਆ ਤੇ ਹੈ ਅਤੇ ਇਸਦਾ ਨਾਂ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਵਿਸ਼ਵ ਦੇ ਸਭ ਤੋਂ ਉੱਚੇ ਗਰੈਵਿਟੀ ਡੈਮਾਂ ਵਿਚੋਂ ਇਕ, ਭਾਖੜਾ ਡੈਮ ਆਪਣੀਆਂ ਨੀਹਾਂ ਤੋਂ ਤਕਰੀਬਨ 225.5 ਮੀਟਰ ਉੱਚਾ ਹੈ।[3] ਅਮਰੀਕਨ ਡੈਮ-ਬਿਲਡਰ, ਹਾਰਵੇ ਸਲੋਕਮ ਦੀ ਨਿਗਰਾਨੀ ਹੇਠ, ਇਸਦਾ ਕੰਮ ਸਾਲ 1955 ਵਿੱਚ ਸ਼ੁਰੂ ਹੋਇਆ ਅਤੇ 1962 ਵਿੱਚ ਪੂਰਾ ਹੋ ਗਿਆ ਸੀ। ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਲਈ, ਬਿਆਸ ਦਰਿਆ ਦਾ ਵਹਿਣ ਬਿਆਸ-ਸਤਲੁਜ ਲਿੰਕ ਰਾਹੀਂ ਗੋਬਿੰਦ ਸਾਗਰ ਨਾਲ ਜੋੜਿਆ ਗਿਆ ਜੋ ਸੰਨ 1976 ਵਿੱਚ ਪੂਰਾ ਮੁਕੰਮਲ ਕੀਤਾ ਗਿਆ। [4]
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2018-06-11. Retrieved 2018-06-20.
- ↑ "himachaltourism.gov.in". Archived from the original on 2010-03-24. Retrieved 2022-01-30.
{{cite web}}
: Unknown parameter|dead-url=
ignored (|url-status=
suggested) (help) - ↑ India After Gandhi. Ramachandra Guha (2008). India After Gandhi, page 215. Pan Macmillan Ltd., London.
- ↑ http://www.himachalworld.com/himachal-geography/lakes-in-himachal.html