ਸਮੱਗਰੀ 'ਤੇ ਜਾਓ

ਨੋਬਲ ਧਾਤਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੋਬਲ ਧਾਤਾਂ

ਨੋਬਲ ਧਾਤਾਂ ਜਾਂ ਕਿਰਿਆਸ਼ੀਲ ਧਾਤਾਂ ਉਹ ਧਾਤਾਂ ਜੋ ਆਪਣੀ ਕੁਟੀਣ ਯੋਗ ਆਭਾ (ਧਾਤਵੀ ਚਮਕ) ਨੂੰ ਲੰਬੇ ਸਮੇਂ ਤੱਕ ਰੱਖਦੀ ਹੈ। ਇਹ ਧਾਤਾਂ ਬਹੁਤ ਘੱਟ ਕਿਰਿਆਸ਼ੀਲ ਹਨ। ਇਹਨਾਂ ਦਾ ਖੋਰਨ ਬਹੁਤ ਘੱਟ ਹੁੰਦਾ ਹੈ। ਇਹ ਨੋਬਲ ਧਾਤਾਂ ਦਾ ਖ਼ਾਸ਼ ਲੱਛਣ ਹੈ। ਸੋਨੇ ਦੇ ਵੱਡੇ ਅਕਾਰ ਦੇ ਪਿੰਡ ਧਰਤੀ ਵਿੱਚ ਪਾਏ ਜਾਂਦੇ ਹਨ। ਇਹ ਗੁਣ ਚਾਂਦੀ ਅਤੇ ਪਲੈਟੀਨਮ, ਇਰੀਡੀਅਮ, ਓਸਮੀਅਮ, ਪੈਲੇਡੀਅਮ, ਰ੍ਹੋਡੀਅਮ, ਰੂਥੇਨੀਅਮ ਵਿੱਚ ਵੀ ਹੁੰਦਾ ਹੈ। ਤਾਂਬਾ, ਪਾਰਾ ਅਤੇ ਰੀਨੀਅਮ ਵੀ ਨੋਬਲ ਧਾਤਾਂ ਦੀ ਲੜੀ ਵਿੱਚ ਸਾਮਿਲ ਹੈ ਪਰ ਟਾਈਟੇਨੀਅਮ, ਨਿਓਬੀਅਮ ਅਤੇ ਟੈਂਟਲਮ ਧਾਤਾਂ ਨੋਬਲ ਧਾਤਾ ਨਹੀਂ ਹਨ ਭਾਵੇਂ ਇਹਨਾਂ ਦਾ ਖੋਰਨ ਬਹੁਤ ਘੱਟ ਹੁੰਦਾ ਹੈ।[1] ਪੈਲੇਡੀਅਮ, ਪਲੈਟੀਨਮ, ਸੋਨਾ ਅਤੇ ਪਾਰਾ ਇਹ ਸਾਰੀਆਂ ਨੋਬਲ ਧਾਤਾਂ ਗਾੜਾ ਨਾਈਟ੍ਰਿਕ ਐਸਿਡ ਅਤੇ ਹਾਈਡਰੋਕਲੋਰਿਕ ਐਸਿਡ ਦੇ ਅਨੁਪਾਤ ਦੇ ਮਿਸ਼ਰਣ ਵਿੱਚ ਘੁਲ ਜਾਂਦੀਆਂ ਹਨ। ਭਾਵੇਂ ਇਰੀਡੀਅਮ ਅਤੇ ਚਾਂਦੀ ਗਾੜੇ ਨਾਈਟ੍ਰਿਕ ਐਸਿਡ ਵਿੱਚ ਘੁਲ ਜਾਂਦੀ ਹੈ ਅਤੇ ਰੂਥੇਨੀਅਮ ਵੀ ਆਕਸੀਜਨ ਦੀ ਮੌਜ਼ੂਦਗੀ ਵਿੱਚ ਨਾਈਟ੍ਰਿਕ ਅਤੇ ਹਾਈਡਰੋਕਲੋਰਿਕ ਐਸਿਡ ਵਿੱਚ ਘੁਲ ਜਾਂਦੀ ਹੈ। ਬਾਕੀ ਦੀਆਂ ਨੋਬਲ ਧਾਤਾਂ ਕਿਸੇ ਵੀ ਤੇਜ਼ਾਬ ਵਿੱਚ ਕਿਰਿਆ ਨਹੀਂ ਕਰਦੀਆਂ।

ਤੱਤ ਪ੍ਰਮਾਣੂ ਸੰਖਿਆ ਗਰੁੱਪ ਪੀਰਡ ਕਿਰਿਆ ਪੋਟੈਂਸ਼ਲ
ਸੋਨਾ 79 11 6 Au3+
+ 3 e → Au
1.56 V
ਪਲੈਟੀਨਮ 78 10 6 Pt2+
+ 2 e → Pt
1.18 V
ਇਰੀਡੀਅਮ 77 9 6 Ir3+
+ 3 e → Ir
1.156 V
ਪੈਲੇਡੀਅਮ 46 10 5 Pd2+
+ 2 e → Pd
0.987 V
ਓਸਮੀਅਮ 76 8 6 OsO
4
+ 8 H+
+ 8 e → Os + 4 H
2
O
0.838 V
ਚਾਂਦੀ 47 11 5 Ag+
+ e → Ag
0.7996 V
ਪਾਰਾ 80 12 6 Hg2+
2
+ 2 e→ 2 Hg
0.7973 V
ਪੋਲੋਨੀਅਮ 84 16 6 Po2+
+ 2 e → Po
0.65 V[2]
ਰ੍ਹੋਡੀਅਮ 45 9 5 Rh2+
+ 2 e → Rh
0.600 V
ਰੂਥੇਨੀਅਮ 44 8 5 Ru2+
+ 2 e → Ru
0.455 V
ਤਾਂਬਾ 29 11 4 Cu2+
+ 2 e → Cu
0.337 V
ਬਿਸਮਥ 83 15 6 Bi3+
+ 3 e → Bi
0.308 V
ਟੈਕਨੀਸ਼ੀਅਮ 43 7 5 TcO
2
+ 4 H+
+ 4 e → Tc + 2 H
2
O
0.272 V
ਰੀਨੀਅਮ 75 7 6 ReO
2
+ 4 H+
+ 4 e → Re + 2 H
2
O
0.259 V
ਐਂਟੀਮਨੀ 51 15 5 Sb
2
O
3
+ 6 H+
+ 6 e → 2 Sb + 3 H
2
O
0.152 V

ਹਵਾਲੇ

[ਸੋਧੋ]
  1. A. Holleman, N. Wiberg, "Lehrbuch der Anorganischen Chemie", de Gruyter, 1985, 33. edition, p. 1486
  2. A. J. Bard, "Encyclopedia of the Electrochemistry of the Elements", Vol. IV, Marcel Dekker Inc., 1975