ਸਮੱਗਰੀ 'ਤੇ ਜਾਓ

ਪਤੰਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਤੰਗਾ
Emperor Gum Moth, Opodiphthera eucalypti
Scientific classification
Kingdom:
Phylum:
ਐਂਥਰੋਪੋਡਾ
Class:
ਕੀਟ
Order:
(unranked):
ਨਕਲੀ ਫੁੱਲਾਂ 'ਤੇ ਇੱਕ ਕੀੜਾ
ਪਤੰਗਾ

ਪਤੰਗਾ ਜਾਂ ਪਰਵਾਨਾ ਤਿਤਲੀ ਵਰਗਾ ਇੱਕ ਕੀਟ ਹੁੰਦਾ ਹੈ। ਜੀਵਵਿਗਿਆਨਕ ਵਰਗੀਕਰਣ ਦੇ ਹਿਸਾਬ ਨਾਲ ਤਿਤਲੀਆਂ ਅਤੇ ਪਤੰਗੇ ਦੋਨਾਂ ਲੇਪੀਡੋਪਟੇਰਾ ਵਰਗ ਦੇ ਪ੍ਰਾਣੀ ਹੁੰਦੇ ਹਨ। ਪਤੰਗਿਆਂ ਦੀ 1.6 ਲੱਖ ਤੋਂ ਜ਼ਿਆਦਾ ਪ੍ਰਜਾਤੀਆਂ ਗਿਆਤ ਹਨ, ਜੋ ਤਿਤਲੀਆਂ ਦੀਆਂ ਪ੍ਰਜਾਤੀਆਂ ਤੋਂ ਲਗਭਗ 10 ਗੁਣਾ ਹਨ। ਵਿਗਿਆਨੀਆਂ ਨੇ ਪਤੰਗਿਆਂ ਅਤੇ ਤਿਤਲੀਆਂ ਦਾ ਅੰਤਰ ਦੱਸਣ ਲਈ ਠੋਸ ਨੁਕਤੇ ਲਭਣ ਦਾ ਜਤਨ ਕੀਤਾ ਹੈ ਲੇਕਿਨ ਇਹ ਸੰਭਵ ਨਹੀਂ ਹੋਇਆ। ਅੰਤ ਵਿੱਚ ਇਹ ਗੱਲ ਸਪਸ਼ਟ ਹੋਈ ਹੈ ਕਿ ਤਿਤਲੀ ਵਾਸਤਵ ਵਿੱਚ ਰੰਗ-ਬਿਰੰਗੇ ਪਤੰਗਿਆਂ ਦਾ ਇੱਕ ਵਰਗ ਹੈ ਜੋ ਭਿੰਨ ਨਜ਼ਰ ਆਉਣ ਕਰ ਕੇ ਇੱਕ ਵੱਖ ਸ਼੍ਰੇਣੀ ਸਮਝੀ ਜਾਣ ਲੱਗੀ।

ਹਵਾਲੇ

[ਸੋਧੋ]