ਪੰਜ ਪੀਰ
ਦਿੱਖ
ਪੰਜ ਪੀਰ ਦੱਖਣੀ ਏਸ਼ੀਆ ਦੇ (ਖਾਸਕਰ ਪੰਜਾਬੀ) ਸਾਹਿਤ[1] ਵਿੱਚ ਅਕਸਰ ਮਿਲਦੇ ਪੰਜ ਸੂਫ਼ੀ ਸੰਤਾਂ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਦੇ ਨਾਮ ਹਨ:
- ਖ਼ੁਆਜਾ ਖ਼ਿਜ਼ਰ
- ਬਾਬਾ ਫ਼ਰੀਦ ਸ਼ੁਕਰ ਗੰਜ (ਪਾਕਪਤਨ)
- ਬਹਾ ਉੱਦੀਨ ਜ਼ਕਰੀਆ (ਮੁਲਤਾਨ)
- ਸੱਯਦ ਜਲਾਲ ਉੱਦ ਦੀਨ ਸੁਰਖ਼ ਬੁਖ਼ਾਰੀ (ਉੱਚ)
- ਲਾਅਲ ਸ਼ਹਿਬਾਜ਼ ਕਲੰਦਰ (ਸਿਹਵਣ)
ਹਵਾਲੇ
[ਸੋਧੋ]- ↑ "ਹੀਰ ਵਾਰਿਸ ਸ਼ਾਹ: ਬੰਦ 82 ਡਾਕਟਰ ਮਨਜ਼ੂਰ ਇਜਾਜ਼". Archived from the original on 2017-11-14. Retrieved 2013-11-07.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |