ਫਿਰਦੌਸ ਕਾਂਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਿਰਦੌਸ ਕਾਂਗਾ
ਜਨਮ
ਮੁੰਬਈ, ਭਾਰਤ
ਪੇਸ਼ਾਲੇਖਕ ਅਤੇ ਅਦਾਕਾਰ

'

ਫ਼ਿਰਦੌਸ ਕਾਂਗਾ (ਜਨਮ 1960) ਇੱਕ ਭਾਰਤੀ ਲੇਖਕ ਅਤੇ ਅਦਾਕਾਰ ਹੈ, ਜੋ ਲੰਦਨ ਵਿੱਚ ਰਹਿੰਦਾ ਹੈ।

ਰਚਨਾ[ਸੋਧੋ]

ਫ਼ਿਰਦੌਸ ਨੇ ਭਾਰਤ 'ਤੇ ਅਧਾਰਿਤ ਇੱਕ ਨਾਵਲ ਟ੍ਰਾਈਗ ਟੂ ਗ੍ਰੋ ਲਿਖਿਆ ਹੈ, ਜੋ ਅਰਧ ਆਤਮਕਥਾ ਨਾਵਲ ਹੈ। ਇਸਦੇ ਨਾਲ ਹੀ ਉਸਨੇ ਇੱਕ ਸਫ਼ਰਨਾਮਾ ਹੇਵਨ ਓਨ ਵੀਲ ਲਿਖਿਆ, ਜਿਸ ਵਿੱਚ ਉਸਨੇ ਆਪਣੇ ਯੂ.ਕੇ. ਤਜੁਰਬੇ ਦੀ ਬਿਆਨਬਾਜੀ ਕੀਤੀ। ਬਾਅਦ ਵਿੱਚ ਉਸਦਾ ਨਾਵਲ 'ਟ੍ਰਾਈਗ ਟੂ ਗ੍ਰੋ' ਐਫ.ਆਈ. ਫ਼ਿਲਮ ਸਿਕਸਥ ਹੈਪੀਨਸ ਵਿੱਚ ਬਦਲ ਗਿਆ, ਜਿਸ ਦਾ ਸਕ੍ਰੀਨ-ਪਲੇਅ ਕਾਂਗਾ ਨੇ ਹੀ ਲਿਖਿਆ।

ਨਿੱਜੀ ਜ਼ਿੰਦਗੀ[ਸੋਧੋ]

ਕਾਂਗਾ ਜਨਮ ਮੁੰਬਈ, ਭਾਰਤ ਵਿੱਚ ਹੋਇਆ ਅਤੇ ਉਹ ਪਾਰਸੀ ਪਰਿਵਾਰ ਤੋਂ ਹੈ।[1] ਉਹ ਅਪਾਹਿਜ ਹੈ, ਉਸਦਾ ਚਾਰ ਫੁੱਟ ਕੱਦ ਹੈ ਅਤੇ ਉਹ ਵੀਲ-ਚੇਅਰ ਦੀ ਵਰਤੋ ਕਰਦਾ ਹੈ।[1] ਉਹ ਇੱਕ ਸਮਲਿੰਗੀ ਹੈ।[1]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 July 31; July 31, 1991 ISSUE DATE:; October 14, 1991UPDATED:; Ist, 2013 12:46. "Disabled writer Firdaus Kanga makes waves in London". India Today. {{cite web}}: |first4= has numeric name (help)CS1 maint: extra punctuation (link) CS1 maint: numeric names: authors list (link)