ਬੇਨੇਦਿਤੋ ਕਰੋਚੇ
ਦਿੱਖ
ਬੇਨੇਦਿਤੋ ਕਰੋਚੇ | |
---|---|
ਜਨਮ | Pescasseroli, ਇਟਲੀ | 25 ਫਰਵਰੀ 1866
ਮੌਤ | 20 ਨਵੰਬਰ 1952 Naples, ਇਟਲੀ | (ਉਮਰ 86)
ਕਾਲ | 20th-century |
ਖੇਤਰ | Western philosophy |
ਸਕੂਲ | ਹੀਗਲਵਾਦ, ਆਦਰਸ਼ਵਾਦ, ਉਦਾਰਵਾਦ, ਇਤਿਹਾਸਕਤਾ |
ਮੁੱਖ ਰੁਚੀਆਂ | ਇਤਿਹਾਸ, ਸੁਹਜ ਸ਼ਾਸਤਰ, ਰਾਜਨੀਤੀ ਸ਼ਾਸਤਰ |
ਮੁੱਖ ਵਿਚਾਰ | ਉਦਾਰਵਾਦ Art is expression |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਬੇਨੇਦਿਤੋ ਕਰੋਚੇ (Benedetto Croce [beneˈdetto ˈkroːtʃe]; 25 ਫਰਵਰੀ 1866 – 20 ਨਵੰਬਰ 1952) ਇਟਲੀ ਦਾ ਆਤਮਵਾਦੀ ਦਾਰਸ਼ਨਕ ਸੀ। ਉਸਨੇ ਅਨੇਕਾਂ ਮਜ਼ਮੂਨਾਂ ਉੱਤੇ ਲਿਖਿਆ ਜਿਹਨਾਂ ਵਿੱਚ ਦਰਸ਼ਨ, ਇਤਿਹਾਸ, ਸੁਹਜ ਸ਼ਾਸਤਰ ਆਦਿ ਪ੍ਰਮੁੱਖ ਹਨ। ਉਹ ਉਦਾਰਵਾਦੀ ਵਿਚਾਰਕ ਸੀ ਪਰ ਉਸਨੇ ਅਜ਼ਾਦ ਵਪਾਰ ਦਾ ਵਿਰੋਧ ਕੀਤਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |