ਮਹੀਨਾ
ਦਿੱਖ
ਇਕ ਮਾਹ ਜਾ ਮਹੀਨਾ ,
ਜੂਲੀਅਨ ਅਤੇ ਗ੍ਰੈਗੋਰੀਅਨ ਕਲੰਡਰ
[ਸੋਧੋ]ਇਹਨਾਂ ਦੋਨੋਂ ਕਲੰਡਰਾਂ ਦੇ ਬਾਰਾਂ ਮਹੀਨੇ ਹੁੰਦੇ ਹਨ।
ਤਰਤੀਬਵਾਰ | ਨਾਮ | ਦਿਨ |
---|---|---|
1 | ਜਨਵਰੀ | 31 |
2 | ਫਰਵਰੀ | 28 ਜਾਂ 29 ਲੀਪ ਸਾਲ |
3 | ਮਾਰਚ | 31 |
4 | ਅਪਰੈਲ | 30 |
5 | ਮਈ | 31 |
6 | ਜੂਨ | 30 |
7 | ਜੁਲਾਈ | 31 |
8 | ਅਗਸਤ | 31 |
9 | ਸਤੰਬਰ | 30 |
10 | ਅਕਤੂਬਰ | 31 |
11 | ਨਵੰਬਰ | 30 |
12 | ਦਸੰਬਰ | 31 |
ਨਾਨਨਸ਼ਾਹੀ ਕਲੰਡਰ
[ਸੋਧੋ]ਨਾਨਕਸ਼ਾਹੀ ਕਲੰਡਰ ਦੇ ਮਹੀਨੇ ਹੇਠ ਲਿਖੇ ਅਨੁਸਾਰ ਹਨ।:[1]
ਤਰਤੀਬਵਾਰ | ਨਾਮ | ਦਿਨ | ਜੁਲੀਅਨ ਮਹੀਨਾ |
---|---|---|---|
1 | ਚੇਤ | 31 | 14 ਮਾਰਚ – 13 ਅਪਰੈਲ |
2 | ਵੈਸਾਖ | 31 | 14 ਅਪਰੈਲ – 14 ਮਈ |
3 | ਜੇਠ | 31 | 15 ਮਈ – 14 ਜੂਨ |
4 | ਹਾੜ | 31 | 15 ਜੂਨ – 15 ਜੁਲਾਈ |
5 | ਸਾਉਣ | 31 | 16 ਜੁਲਾਈ – 15 ਅਗਸਤ |
6 | ਭਾਦੋਂ | 30 | 16 ਅਗਸਤ – 14 ਸਤੰਬਰ |
7 | ਅੱਸੂ | 30 | 15 ਸਤੰਬਰ – 14 ਅਕਤੂਬਰ |
8 | ਕੱਤਕ | 30 | 15 ਅਕੂਤਬਰ – 13 ਨਵੰਬਰ30 |
9 | ਮੱਘਰ | 30 | 14 ਨਵੰਬਰ – 13 ਦਸੰਬਰ |
10 | ਪੋਹ | 30 | 14 ਦਸੰਬਰ – 12 ਜਨਵਰੀ |
11 | ਮਾਘ | 30 | 13 ਜਨਵਰੀ – 11 ਫਰਵਰੀ |
12 | ਫੱਗਣ | 30/31 | 12 ਫਰਵਰੀ – 13 ਮਾਰਚ |
ਹਵਾਲੇ
[ਸੋਧੋ]- ↑ "What is the Sikh Nanakshahi calendar". allaboutsikhs.com. Archived from the original on 2008-05-10. Retrieved 2008-05-09.