ਸਮੱਗਰੀ 'ਤੇ ਜਾਓ

ਕੱਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੱਤਕ (ਸ਼ਾਹਮੁਖੀ: کتک) ਪੰਜਾਬੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਅੱਠਵਾਂ ਮਹੀਨਾ ਹੈ।

ਇਹ ਮਹੀਨਾ ਹਿੰਦੂ ਕੈਲੰਡਰ ਅਤੇ ਭਾਰਤੀ ਰਾਸ਼ਟਰੀ ਕੈਲੰਡਰ ਵਿੱਚ ਕਾਰਤਿਕ ਅਤੇ ਗ੍ਰੇਗੋਰੀਅਨ ਅਤੇ ਜੂਲੀਅਨ ਕੈਲੰਡਰ ਵਿੱਚ ਅਕਤੂਬਰ ਅਤੇ ਨਵੰਬਰ ਦੇ ਨਾਲ ਮੇਲ ਖਾਂਦਾ ਹੈ ਅਤੇ 30 ਦਿਨਾਂ ਦਾ ਹੁੰਦਾ ਹੈ।

ਇਸ ਮਹੀਨੇ ਦੇ ਮੁੱਖ ਦਿਨ[ਸੋਧੋ]

ਅਕਤੂਬਰ[ਸੋਧੋ]

ਨਵੰਬਰ[ਸੋਧੋ]

  • ਦੀਵਾਲੀ
  • 14 ਨਵੰਬਰ (1 ਮੱਘਰ) - ਕੱਤਕ ਮਹੀਨੇ ਦਾ ਅੰਤ ਅਤੇ ਮੱਘਰ ਦੀ ਸ਼ੁਰੂਆਤ

ਇਹ ਵੀ ਦੇਖੋ[ਸੋਧੋ]

ਬਾਹਰੀ ਲਿੰਕ[ਸੋਧੋ]