ਸਮੱਗਰੀ 'ਤੇ ਜਾਓ

ਮੱਲ-ਯੁੱਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੱਲ-ਯੁੱਧ
ਉੱਤਰ ਪ੍ਰਦੇਸ਼ ਦੇ ਪਹਿਲਵਾਨਾਂ ਦੀ 5ਵੀਂ ਸਦੀ ਦੀ ਮੂਰਤੀ
ਟੀਚਾGrappling
ਮੂਲ ਦੇਸ਼ਭਾਰਤ ਭਾਰਤ
ਪਾਕਿਸਤਾਨ ਪਾਕਿਸਤਾਨ
ਬੰਗਲਾਦੇਸ਼ ਬੰਗਲਾਦੇਸ਼
ਸ੍ਰੀਲੰਕਾ ਸਿਰੀਲੰਕਾ
ਮਸ਼ਹੂਰ ਅਭਿਆਸੀSiddhartha Gautama
Narasimhavarman
Krishna Deva Raya
Deva Raya II
ਬੰਸੀ ਕਲਾਵਾਂਪਹਿਲਵਾਨੀ
ਨਬਨ
ਓਲੰਪਿਕ ਖੇਡਨਹੀਂ
ਭਾਵGrappling-combat

ਮੱਲ-ਯੁੱਧ (ਦੇਵਨਾਗਰੀ: मल्लयुद्ध,[1] ਬੰਗਾਲੀ: মল্লযুদ্ধ, ਕੰਨੜ: ಮಲ್ಲಯುದ್ಧ, ਤੇਲਗੂ: మల్ల యుద్ధం malla-yuddhaṁ ਤਮਿਲ:மல்யுத்தம் malyutham, ਥਾਈ: มัลละยุทธ์ mạllayutṭh̒) ਮੱਲ-ਯੁੱਧ ਭਾਰਤ ਦਾ ਇੱਕ ਰਵਾਇਤੀ ਕੁਸ਼ਤੀ ਦਾ ਰੂਪ ਹੈ। ਭਾਰਤ ਦੇ ਇਲਾਵਾ ਇਹ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼ਿਰੀਲੰਕਾ ਵਿੱਚ ਵੀ ਪ੍ਰਚੱਲਤ ਸੀ। ਇਹ ਦੱਖਣੀਪੂਰਬੀ ਏਸ਼ੀਆਈ ਕੁਸ਼ਤੀ ਦੀਆਂ ਸ਼ੈਲੀਆਂ ਜਿਵੇਂ ਨਾਬਨ ਦਾ ਨਜ਼ਦੀਕ ਸੰਬੰਧੀ ਹੈ।

ਹਵਾਲੇ

[ਸੋਧੋ]
  1. Alter, Joseph S. (August 1992b). The Wrestler's Body: Identity and Ideology in North India. Berkeley: University of California Press.