ਵਿਕਟਰ ਸ਼ਕਲੋਵਸਕੀ
ਦਿੱਖ
ਵਿਕਟਰ ਸ਼ਕਲੋਵਸਕੀ | |
---|---|
ਜਨਮ | ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ 24 January [ਪੁ.ਤ. 12 January] 1893 ਸੇਂਟ ਪੀਟਰਜ਼ਬਰਗ, ਰੂਸੀ ਸਲਤਨਤ |
ਮੌਤ | 6 ਦਸੰਬਰ 1984 | (ਉਮਰ 91)
ਅਲਮਾ ਮਾਤਰ | ਸੇਂਟ ਪੀਟਰਜ਼ਬਰਗ ਇੰਪੀਰੀਅਲ ਯੂਨੀਵਰਸਿਟੀ |
ਜ਼ਿਕਰਯੋਗ ਕੰਮ | Art as Device (1917) Zoo, or Letters Not About Love (1923) Theory of Prose (1925) |
ਸਕੂਲ | ਰੂਸੀ ਰੂਪਵਾਦ |
ਮੁੱਖ ਰੁਚੀਆਂ | ਸਾਹਿਤ ਸਿਧਾਂਤ ਸਾਹਿਤ ਆਲੋਚਨਾ |
ਮੁੱਖ ਵਿਚਾਰ | Ostranenie (1917) |
ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ (ਜਾਂ ਸ਼ਕਲੋਵਸਕੀ; Lua error in package.lua at line 80: module 'Module:Lang/data/iana scripts' not found.; 24 ਜਨਵਰੀ [ਪੁ.ਤ. 12 ਜਨਵਰੀ] 1893 – 6 ਦਸੰਬਰ 1984) ਰੂਸੀ ਅਤੇ ਸੋਵੀਅਤ ਸਾਹਿਤ ਆਲੋਚਕ, ਲੇਖਕ, ਅਤੇ ਕਿਤਾਬਚਾਕਾਰ ਸੀ। ਉਹ ਰੂਸੀ ਰੂਪਵਾਦ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਹੈ।
ਵਿਕਟਰ ਸ਼ਕਲੋਵਸਕੀ ਦੀ ਕਿਤਾਬ ਥਿਉਰੀ ਆਫ ਪ੍ਰੋਜ਼ 1925 ਵਿੱਚ ਪ੍ਰਕਾਸ਼ਤ ਹੋਈ ਸੀ।[1] ਸ਼ਕਲੋਵਸਕੀ ਦੀ ਅੱਜ ਵੀ "ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸਾਹਿਤਕ ਅਤੇ ਸਭਿਆਚਾਰਕ ਸਿਧਾਂਤਕਾਰਾਂ ਵਿੱਚੋਂ ਇੱਕ ਵਜੋਂ ਪ੍ਰਸੰਸਾ ਕੀਤੀ ਜਾਂਦੀ ਹੈ"[2]
ਜੀਵਨ
[ਸੋਧੋ]ਸ਼ਕਲੋਵਸਕੀ ਦਾ ਜਨਮ ਸੇਂਟ ਪੀਟਰਜ਼ਬਰਗ, ਰੂਸ ਵਿੱਚ ਹੋਇਆ ਸੀ। ਉਹਦਾ ਪਿਤਾ ਯਹੂਦੀ ਅਤੇ ਮਾਂ ਜਰਮਨ/ਰੂਸੀ ਮੂਲ ਦੀ ਸੀ। ਉਸਨੇ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕੀਤੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ Shklovsky, Viktor; Sher, Benjamin; Bruns, Gerald (1993-04-01). Theory of Prose (in English). Elmwood Park, Ill: Dalkey Archive Press. ISBN 9780916583644.
{{cite book}}
: CS1 maint: unrecognized language (link) - ↑ "Announcing MLA award winners: Ecocriticism and Italy and Viktor Shklovsky: A Reader - Bloomsbury Literary Studies Blog". Bloomsbury Literary Studies Blog (in ਅੰਗਰੇਜ਼ੀ (ਅਮਰੀਕੀ)). 2017-12-11. Archived from the original on 2020-10-23. Retrieved 2018-10-16.