ਵਿਕੀਪੀਡੀਆ:ਚੰਗੇ ਲੇਖ
ਮੁੱਖ ਸਫਾ | ਪੈਮਾਨੇ | ਹਦਾਇਤਾਂ | ਨਾਮਜ਼ਦਗੀਆਂ | ਗੱਲਬਾਤ | ਮੁੜ-ਮੁਲਾਂਕਣ | ਰਿਪੋਰਟ |
ਇੱਕ ਚੰਗਾ ਲੇਖ ਉਹ ਹੁੰਦਾ ਹੈ ਜੋ ਸੋਧਾਂ ਦੇ ਪੱਖੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਪਰ ਉਹ ਭਾਵੇਂ ਚੁਣਿਆ ਹੋਇਆ ਵਿਸ਼ੇਸ਼ ਲੇਖ ਨਾ ਵੀ ਹੋਵੇ।ਚੰਗੇ ਲੇਖ ਚੰਗੇ ਲੇਖ ਦੇ ਮਾਪਦੰਡ ਪੂਰੇ ਕਰਦੇ ਹਨ, ਚੰਗੇ ਲੇਖ ਨਾਮਜ਼ਦਗੀ ਪ੍ਰਕਿਰਿਆ ਤੋਂ ਸਫਲਤਾਪੂਰਵਕ ਪਾਸ ਹੋ ਜਾਂਦੇ ਹਨ। ਉਹ ਚੰਗੀ ਤਰ੍ਹਾਂ ਲਿਖੇ ਹੋਏ ਹੁੰਦੇ ਹਨ। ਅਸਲ ਵਿੱਚ ਸਹੀ ਅਤੇ ਪ੍ਰਮਾਣਿਤ ਜਾਣਕਾਰੀ ਦਿੰਦੇ ਹਨ। ਉਹ ਨਿਰਪੱਖ ਦ੍ਰਿਸ਼ਟੀਕੋਣ ਨਾਲ ਲਿਖੇ, ਸਥਿਰ ਅਤੇ ਸਪਸ਼ਟ ਹੁੰਦੇ ਹਨ। ਜਿੱਥੇ ਸੰਭਵ ਹੋਵੇ, ਢੁੱਕਵੀਂ ਕਾਪੀਰਾਈਟ ਲਾਇਸੈਂਸ ਵਾਲੀਆਂ ਸੰਬੰਧਿਤ ਤਸਵੀਰਾਂ ਦੁਆਰਾ ਬਣੇ ਹੁੰਦੇ ਹਨ। ਚੰਗੇ ਲੇਖਾਂ ਨੂੰ ਵਿਸ਼ੇਸ਼ ਲੇਖਾਂ ਦੇ ਰੂਪ ਵਿੱਚ ਵਿਸਤ੍ਰਿਤ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਵਿੱਚ ਵਿਸ਼ੇ ਦੇ ਕਿਸੇ ਮੁੱਖ ਪੱਖ ਨੂੰ ਛੱਡਣਾ ਵੀ ਨਹੀਂ ਚਾਹੀਦਾ। ਚੰਗੇ ਅਤੇ ਵਿਸ਼ੇਸ਼ ਲੇਖਾਂ ਦੇ ਮਾਪਦੰਡ ਦੀ ਤੁਲਨਾ ਹੋਰ ਵਖਰੇਵਿਆਂ ਦਾ ਵਰਣਨ ਵੀ ਕਰਦੀ ਹੈ।
ਹੁਣ, ਵਿਕੀਪੀਡੀਆ ਉੱਤੇ 55,229 ਲੇਖਾਂ ਵਿੱਚੋਂ, 9 ਚੰਗੇ ਲੇਖਾਂ ਵਜੋਂ ਸ਼੍ਰੇਣੀਬੱਧ ਕੀਤੇ ਗਏ ਹਨ (6,137 ਵਿੱਚੋਂ 1 (ਲਗਭਗ))। ਕਿਸੇ ਲੇਖ ਦੇ ਪੰਨੇ ਦੇ ਉੱਪਰ-ਸੱਜੇ ਕੋਨੇ ਵਿੱਚ ਇੱਕ ਚੱਕਰ ਦੇ ਅੰਦਰ ਇੱਕ ਛੋਟਾ ਪਲੱਸ ਚਿੰਨ੍ਹ () ਸੰਕੇਤ ਕਰਦਾ ਹੈ ਕਿ ਲੇਖ ਵਧੀਆ ਹੈ।