ਸੀਮਨਜ਼
ਦਿੱਖ
[[File:Siemens AG logo.svg |200px|Siemens logo]] | |
ਕਿਸਮ | Aktiengesellschaft |
---|---|
ਉਦਯੋਗ | |
ਸਥਾਪਨਾ | 12 ਅਕਤੂਬਰ 1847 Berlin, Kingdom of Prussia |
ਸੰਸਥਾਪਕ | ਵਰਨਰ ਵੌਨ ਸੀਮਨਜ਼ |
ਮੁੱਖ ਦਫ਼ਤਰ | Berlin and Munich, Germany |
ਸੇਵਾ ਦਾ ਖੇਤਰ | ਦੁਨੀਆ ਭਰ |
ਉਤਪਾਦ | |
ਸੇਵਾਵਾਂ | |
ਕਮਾਈ | €75.63 ਬਿਲੀਅਨ (2015) |
€6.04 ਬਿਲੀਅਨ (2015) | |
€7.28 ਬਿਲੀਅਨ (2015) | |
ਕੁੱਲ ਸੰਪਤੀ | €120.34 ਬਿਲੀਅਨ (2015) |
ਕੁੱਲ ਇਕੁਇਟੀ | €34.47 ਬਿਲੀਅਨ (2015) |
ਕਰਮਚਾਰੀ | 348,000 (2015) |
ਵੈੱਬਸਾਈਟ | www |
ਸੀਮਨਜ਼ ਏ.ਜੀ. (ਜਰਮਨ ਉਚਾਰਨ: [ˈziːmɛns])[1] ਇੱਕ ਜਰਮਨ ਕੰਪਨੀ ਹੈ ਜਿਸਦੇ ਅੰਤਰਰਾਸ਼ਟਰੀ ਮੁੱਖ ਦਫ਼ਤਰ ਬਰਲਿਨ, ਮਿਊਨਿਖ ਅਤੇ ਜਰਮਨੀ ਦੇ ਅਰਲੈਂਗੇਨ ਵਿੱਚ ਸਥਿਤ ਹਨ। ਕੰਪਨੀ ਦਾ ਕੰਮ-ਕਾਜ ਕੁਲ ਮਿਲਾਕੇ 15 ਹਿੱਸਿਆਂ ਸਣੇ ਤਿੰਨ ਮੁੱਖ ਉਦਯੋਗਕ ਖੇਤਰਾਂ ਵਿੱਚ ਫੈਲਿਆ ਹੈ: ਸਨਅਤ, ਊਰਜਾ ਅਤੇ ਸਿਹਤ।
ਹਵਾਲੇ
[ਸੋਧੋ]- ↑ "Siemens pronunciation: How to pronounce Siemens in German". pronouncekiwi.com. Retrieved 7 March 2016.