ਸੈਕਰਾਮੈਂਟੋ, ਕੈਲੀਫ਼ੋਰਨੀਆ
ਦਿੱਖ
ਸੈਕਰਾਮੈਂਟੋ, ਕੈਲੀਫ਼ੋਰਨੀਆ | |
---|---|
ਸਮਾਂ ਖੇਤਰ | ਯੂਟੀਸੀ−੮ |
• ਗਰਮੀਆਂ (ਡੀਐਸਟੀ) | ਯੂਟੀਸੀ−੭ |
ਸੈਕਰਾਮੈਂਟੋ ਸੰਯੁਕਤ ਰਾਜ ਅਮਰੀਕਾ ਦੇ ਰਾਜ ਕੈਲੀਫ਼ੋਰਨੀਆ ਦੀ ਰਾਜਧਾਨੀ ਅਤੇ ਸੈਕਰਾਮੈਂਟੋ ਕਾਊਂਟੀ ਦਾ ਸਦਰ-ਮੁਕਾਮ ਹੈ। ਇਹ ਕੈਲੀਫ਼ੋਰਨੀਆ ਦੀ ਵਿਸ਼ਾਲ ਕੇਂਦਰੀ ਘਾਟੀ ਦੇ ਉੱਤਰੀ ਹਿੱਸੇ ਵਿੱਚ ਸੈਕਰਾਮੈਂਟੋ ਦਰਿਆ ਅਤੇ ਅਮਰੀਕੀ ਦਰਿਆ ਦੇ ਸੰਗਮ 'ਤੇ ਵਸਿਆ ਹੈ। ੨੦੧੧ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੪੭੭,੮੯੧ ਹੈ,[3] ਜਿਸ ਕਰਕੇ ਇਹ ਕੈਲੀਫ਼ੋਰਨੀਆ ਵਿੱਚ ਛੇਵਾਂ ਅਤੇ ਦੇਸ਼ ਵਿੱਚ ੩੫ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸੈਕਰਾਮੈਂਟੋ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜਿਸ ਵਿੱਚ ਸੱਤ ਕਾਊਂਟੀਆਂ ਸ਼ਾਮਲ ਹਨ ਜਿਹਨਾਂ ਦੀ ੨੦੦੯ ਦੀ ਕੁੱਲ ਅਬਾਦੀ ਲਗਭਗ ੨,੫੨੭,੧੨੩ ਹੈ।[4]
ਹਵਾਲੇ
[ਸੋਧੋ]- ↑ 1.0 1.1
"Places". 2010 Census Gazetteer Files. United States Census Bureau. Retrieved January 28, 2013.
{{cite web}}
: External link in
(help)|work=
- ↑ ਫਰਮਾ:Cite GNIS
- ↑ 3.0 3.1 "Table 1. Annual Estimates of the Resident Population for Incorporated Places Over 50,000, Ranked by July 1, 2011 Population: April 1, 2010 to July 1, 2011". Census.gov. Retrieved 2012-11-16.
- ↑ "Metropolitan and Micropolitan Statistical Area Estimates, July 1, 2009". US Census Bureau. Retrieved 2011-02-03.