ਹੇਮਲਤਾ ਕਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੇਮਲਤਾ ਕਾਲਾ
ਨਿੱਜੀ ਜਾਣਕਾਰੀ
ਪੂਰਾ ਨਾਮ
ਹੇਮਲਤਾ ਕਾਲਾ
ਜਨਮ (1975-08-15) 15 ਅਗਸਤ 1975 (ਉਮਰ 48)
ਆਗਰਾ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ ਤੇਜ ਗਤੀ ਨਾਲ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 48)15 ਜੁਲਾਈ 1999 ਬਨਾਮ ਇੰਗਲੈਂਡ
ਆਖ਼ਰੀ ਟੈਸਟ29 ਅਗਸਤ 2006 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 55)26 ਜੂਨ 1999 ਬਨਾਮ ਆਇਰਲੈਂਡ
ਆਖ਼ਰੀ ਓਡੀਆਈ9 ਸਤੰਬਰ 2008 ਬਨਾਮ ਇੰਗਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 7 78
ਦੌੜਾਂ 503 1023
ਬੱਲੇਬਾਜ਼ੀ ਔਸਤ 50.3 20.87
100/50 2/3 0/3
ਸ੍ਰੇਸ਼ਠ ਸਕੋਰ 110 65
ਗੇਂਦਾਂ ਪਾਈਆਂ 206 385
ਵਿਕਟਾਂ 5 8
ਗੇਂਦਬਾਜ਼ੀ ਔਸਤ 19.60 35.75
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 3/18 3/31
ਕੈਚਾਂ/ਸਟੰਪ 3/– 11/–
ਸਰੋਤ: ਕ੍ਰਿਕਇੰਫ਼ੋ, 24 ਜਨਵਰੀ 2010

ਹੇਮਲਤਾ ਕਾਲਾ (ਜਨਮ 15 ਅਗਸਤ 1975 ਨੂੰ ਆਗਰਾ, ਉੱਤਰ ਪ੍ਰਦੇਸ਼) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ 7 ਟੈਸਟ ਕ੍ਰਿਕਟ ਮੈਚ ਅਤੇ 74 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਹੈ।[1][2]

ਹਵਾਲੇ[ਸੋਧੋ]

  1. "Player Profile: Hemlata Kala". Cricinfo. Retrieved 24 January 2010.
  2. "Player Profile: Hemlata Kala". CricketArchive. Retrieved 24 January 2010.

ਬਾਹਰੀ ਕੜੀਆਂ[ਸੋਧੋ]