ਪਹਿਲੀ ਅਤੇ ਆਖ਼ਰੀ ਆਜ਼ਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਹਿਲੀ ਅਤੇ ਆਖਰੀ ਆਜ਼ਾਦੀ
ਮੂਲ ਅੰਗਰੇਜ਼ੀ: ਦ ਫਸਟ ਐਂਡ ਲਾਸਟ ਫਰੀਡਮ
(The First and Last Freedom)  
ਜੇ. ਕ੍ਰਿਸ਼ਨਾਮੂਰਤੀ 1920 ਵਿਆਂ ਵਿੱਚ
ਲੇਖਕਜੇ. ਕ੍ਰਿਸ਼ਨਾਮੂਰਤੀ
ਦੇਸ਼ਯੂਨਾਇਟਡ ਸਟੇਟਸ, (ਨਾਲ ਹੀ ਯੂ ਕੇ ਵਿੱਚ ਛਪੀ)
ਭਾਸ਼ਾਅੰਗਰੇਜ਼ੀ
ਵਿਸ਼ਾਦਰਸ਼ਨ
ਪ੍ਰਕਾਸ਼ਕਹਾਰਪਰ ਐਂਡ ਬ੍ਰਦਰਜ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ288 (ਪਹਿਲਾ ਅਡੀਸ਼ਨ)
964457

ਪਹਿਲੀ ਅਤੇ ਆਖਰੀ ਆਜ਼ਾਦੀ (The First and Last Freedom) ਜਿੱਦੂ ਕ੍ਰਿਸ਼ਨਾਮੂਰਤੀ (1895–1986), ਦੀ ਲਿਖੀ ਇੱਕ ਦਾਰਸ਼ਨਿਕ ਪੁਸਤਕ ਹੈ। ਇਹ ਮੂਲ ਤੌਰ 'ਤੇ ਪਹਿਲੀ ਵਾਰ 1954 ਵਿੱਚ ਯੂਨਾਇਟਡ ਸਟੇਟਸ ਅਤੇ (ਨਾਲ ਹੀ ਯੂ ਕੇ ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਦਾ ਮੁੱਖ ਬੰਦ ਐਲਡਸ ਹਕਸਲੇ ਦੁਆਰਾ ਲਿਖਿਆ ਗਿਆ ਸੀ।[1]

ਤਤਕਰਾ[ਸੋਧੋ]

ਕ੍ਰਿਸ਼ਨਾਮੂਰਤੀ ਦੀਆਂ ਲਿਖਤਾਂ ਤੇ ਰਿਕਾਰਡ ਵਾਰਤਾਵਾਂ ਉੱਤੇ ਆਧਾਰਿਤ ਸਮੁੱਚੀ ਸਮੱਗਰੀ ਨੂੰ ਦੋ ਹਿੱਸਿਆਂ ਵਿੱਚ ਪੇਸ਼ ਕੀਤਾ ਗਿਆ ਹੈ।ਪਹਿਲੇ ਭਾਗ ਵਿੱਚ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਉਸ ਦੀਆਂ ਲਿਖਤਾਂ ਨੂੰ 21 ਕਾਂਡਾਂ ਵਿੱਚ ਦਿੱਤਾ ਗਿਆ ਹੈ।:

ਮੁੱਖ ਬੰਦ[ਸੋਧੋ]

ਇਸ ਕਿਤਾਬ ਦਾ ਮੁੱਖ ਬੰਦ ਐਲਡਸ ਹਕਸਲੇ ਦੁਆਰਾ ਲਿਖਿਆ ਗਿਆ ਹੈ।

 1. ਅਸੀਂ ਕੀ ਲੋਚਦੇ ਹਾਂ?
 2. ਵਿਅਕਤੀ ਅਤੇ ਸਮਾਜ
 3. ਸਵੈ-ਗਿਆਨ
 4. ਕਰਮ ਤੇ ਵਿਚਾਰ
 5. ਵਿਸ਼ਵਾਸ
 6. ਕੋਸ਼ਿਸ਼
 7. ਵਿਰੋਧ
 8. ਆਪਾ ਕੀ ਹੈ ?
 9. ਡਰ
 10. ਸਾਦਗੀ
 11. ਜਾਗਰੂਕਤਾ
 12. ਇੱਛਾ
 13. ਰਿਸ਼ਤੇ ਤੇ ਅਲਗਾਵ
 14. ਚਿੰਤਕ ਅਤੇ ਚਿੰਤਨ
 15. ਕੀ ਸੋਚ ਸਾਡੇ ਮਸਲੇ ਹੱਲ ਕਰ ਸਕਦੀ ਹੈ?
 16. ਮਨ ਦਾ ਕਾਰਜ
 17. ਖ਼ੁਦ ਫਰੇਬੀ
 18. ਸਵੈ-ਕੇਂਦਰਿਤ ਗਤੀਵਿਧੀ,
 19. ਸਮਾਂ ਤੇ ਰੂਪਾਂਤਰਣ
 20. ਸੱਤਾ ਤੇ ਬੋਧ

ਪੁਸਤਕ ਦੇ ਦੂਸਰੇ ਭਾਗ ਵਿੱਚ ਪ੍ਰਵਚਨਾਂ ਦੌਰਾਨ ਹੋਏ ਸਵਾਲ ਜਵਾਬ ਹਨ।

ਹਵਾਲੇ[ਸੋਧੋ]