ਅਬਖ਼ਾਜ਼ੀਆ
| ਅਬਖ਼ਾਜ਼ੀਆ ਦਾ ਗਣਰਾਜ | ||||||
|---|---|---|---|---|---|---|
|
|
||||||
| ਰਾਸ਼ਟਰ ਗੀਤ: Аиааира (ਅਬਖ਼ਾਜ਼) ਐਆਈਰਾ ਜਿੱਤ |
||||||
|
ਕਾਕੇਸਸ ਉੱਤੇ ਕੇਂਦਰਤ ਨਕਸ਼ਾ ਅਬਖ਼ਾਜ਼ੀਆ (ਸੰਤਰੀ)
ਅਤੇ ਬਾਕੀ ਦੇ ਜਾਰਜੀਆ (ਸਲੇਟੀ) ਨੂੰ ਦਰਸਾਉਂਦਾ ਹੋਇਆ। |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਸੁਖ਼ੂਮੀ 43°00′N 40°59′E / 43°N 40.983°E |
|||||
| ਰਾਸ਼ਟਰੀ ਭਾਸ਼ਾਵਾਂ | ||||||
| ਵਾਸੀ ਸੂਚਕ |
|
|||||
| ਸਰਕਾਰ | ਇਕਾਤਮਕ ਗਣਰਾਜ | |||||
| - | ਰਾਸ਼ਟਰਪਤੀ | ਸਿਕੰਦਰ ਅੰਕਵਾਬ | ||||
| - | ਪ੍ਰਧਾਨ ਮੰਤਰੀ | ਲਿਓਨਿਡ ਲਾਕਰਬਾਈਆ | ||||
| ਵਿਧਾਨ ਸਭਾ | ਲੋਕ ਸਭਾ | |||||
| ਅੰਸ਼-ਪ੍ਰਵਾਨਤ ਸੁਤੰਤਰਤਾ ਜਾਰਜੀਆ ਤੋਂ[੧][੨][੩] | ||||||
| - | ਸਾਰੇ ਸੋਵੀਅਤ-ਕਾਲੀ ਕਨੂੰਨਾਂ ਅਤੇ ਸੰਧੀਆਂ ਦਾ ਜਾਰਜੀਆਈ ਮਨਸੂਖ਼ੀ | ੨੦ ਜੂਨ ੧੯੯੦ | ||||
| - | ਖ਼ੁਦਮੁਖ਼ਤਿਆਰੀ ਘੋਸ਼ਣਾb | ੨੫ ਅਗਸਤ ੧੯੯੦ | ||||
| - | ਜਾਰਜੀਆਈ ਸੁਤੰਤਰਤਾ ਘੋਸ਼ਣਾ | ੯ ਅਪ੍ਰੈਲ ੧੯੯੧ | ||||
| - | ਸੋਵੀਅਤ ਸੰਘ ਦਾ ਵਿਲੋਪ | ੨੬ ਦਸੰਬਰ ੧੯੯੧ | ||||
| - | ਸੰਵਿਧਾਨ | ੨੬ ਨਵੰਬਰ ੧੯੯੪ | ||||
| - | ਸੰਵਿਧਾਨਕ ਲੋਕਮੱਤ | ੩ ਅਕਤੂਬਰ ੧੯੯੯ | ||||
| - | ਮੁਲਕ ਅਜ਼ਾਦੀ ਦਾ ਅਧਿਨਿਯਮਸ | ੧੨ ਅਕਤੂਬਰ ੧੯੯੯ | ||||
| - | ਪਹਿਲੀ ਅੰਤਰਰਾਸ਼ਟਰੀ ਮਾਨਤਾਦ |
੨੬ ਅਗਸਤ ੨੦੦੮ |
||||
| ਖੇਤਰਫਲ | ||||||
| - | ਕੁੱਲ | ੮ ਕਿਮੀ2 ੩ sq mi |
||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੨੪੨,੮੬੨[੪] | ||||
| - | ੨੦੧੧ ਦੀ ਮਰਦਮਸ਼ੁਮਾਰੀ | ੨੪੦,੭੦੫ (ਵਿਵਾਦਤ) | ||||
| - | ਜਨਸੰਖਿਆ ਦਾ ਸੰਘਣਾਪਣ | ੨੮/ਕਿਮੀ2 /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ਦਾ ਅੰਦਾਜ਼ਾ | |||||
| - | ਕੁਲ | $੫੦੦ ਮਿਲੀਅਨ[੫] | ||||
| ਮੁੱਦਰਾ |
RUB) |
|||||
| ਸਮਾਂ ਮੰਡਲ | ਮਾਸਕੋ ਸਮਾਂ (ਯੂ ਟੀ ਸੀ+੩) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਕਾਲਿੰਗ ਕੋਡ | +੭ ੮੪੦ / ੯੪੦[੬] | |||||
ਅਬਖ਼ਾਜ਼ੀਆ (ਅਬਖ਼ਾਜ਼: Аҧсны́ ਅਫਸਨੀ, IPA /apʰsˈnɨ/; ਜਾਰਜੀਆਈ: აფხაზეთი ਅਪਖ਼ਾਜ਼ੇਤੀ; ਰੂਸੀ: Абхазия ਅਬਖ਼ਾਜ਼ੀਯਾ) ਕਾਲੇ ਸਾਗਰ ਦੇ ਪੂਰਬੀ ਤਟ ਅਤੇ ਕਾਕੇਸਸ ਦੇ ਦੱਖਣ-ਪੱਛਮੀ ਪਾਸੇ ਉੱਤੇ ਸਥਿੱਤ ਇੱਕ ਤਕਰਾਰੀ ਰਾਜਖੇਤਰ ਹੈ।
ਅਬਖ਼ਾਜ਼ੀਆ ਆਪਣੇ-ਆਪ ਨੂੰ ਇੱਕ ਸੁਤੰਤਰ ਮੁਲਕ ਮੰਨਦਾ ਹੈ ਜਿਸਨੂੰ ਅਬਖ਼ਾਜ਼ੀਆ ਦਾ ਗਣਰਾਜ ਜਾਂ ਅਫਸਨੀ ਵੀ ਕਿਹਾ ਜਾਂਦਾ ਹੈ।[੭][੮][੯][੧੦][੧੧] ਇਸ ਰੁਤਬੇ ਨੂੰ ਰੂਸ, ਨਿਕਾਰਾਗੁਆ, ਵੈਨੇਜ਼ੁਏਲਾ, ਤੁਵਾਲੂ, ਨਾਉਰੂ ਅਤੇ ਵਨੁਆਤੂ ਵੱਲੋਂ ਮਾਨਤਾ ਪ੍ਰਾਪਤ ਹੈ[੧੨][੧੩][੧੪] ਅਤੇ ਅੰਸ਼-ਪ੍ਰਵਾਨਤ ਮੁਲਕਾਂ ਦੱਖਣੀ ਉਸੈਟੀਆ, ਟਰਾਂਸਨਿਸਤੀਰੀਆ[੧੫] ਅਤੇ ਨਾ-ਪ੍ਰਵਾਨਤ ਨਗੌਰਨੋ-ਕਾਰਾਬਾਖ ਵੱਲੋਂ ਵੀ।[੧੬]
|
|||||||||||||||||||||
|
|||||||||||||||||||||