ਜੁਕਾਮ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਜੁਕਾਮ ਇੱਕ ਵਾਇਰਲ ਬਿਮਾਰੀ ਹੈ। ਇਹ ਸਾਹ ਕਿਰਿਆ ਪ੍ਰਣਾਲੀ ਦੇ ਉਪਰਲੇ ਹਿੱਸੇ ਦੀ ਇੰਫੇਕਸ਼ਨ ਹੈ। ਇਸ ਦੇ ਲੱਛਣ ਬੰਦ ਨੱਕ ,ਨੱਕ ਦਾ ਵਗਣਾ, ਖੰਘ ,ਬੁਖਾਰ ਆਦਿ।[੧] ਆਮ ਜੁਕਾਮ ਹਫਤੇ ਦੇ ਵਿੱਚ ਠੀਕ ਹੋ ਜਾਂਦਾ ਹੈ।ਲਗਭਗ 200 ਤਰ੍ਹਾ ਦੇ ਵਾਇਰਸ ਨਾਲ ਇਹ ਹੋ ਸਕਦਾ ਹੈ ਪਰ ਆਮ ਤੋਰ ਤੇ ਇਹ ਰਹਿਨੋ ਵਾਇਰਸ ਹੁੰਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |