ਸ਼ੱਕਰ ਰੋਗ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਸ਼ੱਕਰ ਰੋਗ ਉਸ ਸਮੇਂ ਹੁੰਦਾ ਹੈ। ਜਦੋਂ ਮਨੁੱਖੀ ਸਰੀਰ ਖੂਨ ਵਿਚਲੀ ਖੰਡ (Glucose) ਦੀ ਮਾਤਰਾ ਨੂੰ ਕੰਟਰੋਲ ਨਹੀ ਕਰਦਾ। ਇਹ ਤਾ ਹੁੰਦਾ ਕੇ ਸਰੀਰ ਹਾਰਮੋਨ ਇਨਸੂਲਨ ਨਹੀ ਬਣਾਉਦਾ। ਸ਼ੱਕਰ ਰੋਗ ਦੀਆਂ ਦੋ ਕਿਸਮਾ ਹਨ। ਕਿਸਮ 1 ਸ਼ੱਕਰ ਰੋਗ ਵਿੱਚ ਸਰੀਰ ਕਾਫੀ ਮਾਤਰਾ ਵਿੱਚ ਇਨਸੁਲਿਨ ਪੈਦਾ ਨਹੀ ਕਰਦਾ। ਕਿਸਮ 2 ਸ਼ੱਕਰ ਰੋਗ ਵਿੱਚ ਸਰੀਰ ਕਾਫੀ ਮਾਤਰਾ ਵਿੱਚ ਇਨਸੁਲਨ ਪੈਦਾ ਨਹੀ ਕਰਦਾ ਜਾਂ ਇਨਸੁਲਿਨ ਦੀ ਵਰਤੋਂ ਠੀਕ ਢੰਗ ਨਾਲ ਨਹੀ ਕਰ ਸਕਦਾ।[੧]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |