ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਕਟੋਰੀਆ
City of Victoria
—  ਸ਼ਹਿਰ  —
ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: ਵਿਕਟੋਰੀਆ ਬੰਦਰਗਾਹ, ਮਹਾਰਾਣੀ ਵਿਕਟੋਰੀਆ ਦਾ ਬੁੱਤ, ਫ਼ਿਸਗਾਰਡ ਚਾਨਣ-ਮੁਨਾਰਾ, ਬ੍ਰਿਟਿਸ਼ ਕੋਲੰਬੀਆ ਸੰਸਦੀ ਇਮਾਰਤਾਂ ਦੀ ਨਿਓ-ਬਾਰੋਕ ਉਸਾਰੀ ਕਲਾ, ਐਂਪਰੈਸ ਹੋਟਲ ਅਤੇ ਯੀਸੂ ਗਿਰਜਾ
Flag of ਵਿਕਟੋਰੀਆ
ਝੰਡਾ
Coat of arms of ਵਿਕਟੋਰੀਆ
Coat of arms
ਮਾਟੋ: Semper Liber (ਲਾਤੀਨੀ)
(ਤਰਜਮਾ: "ਹਮੇਸ਼ਾਂ ਅਜ਼ਾਦ")
ਦਿਸ਼ਾ-ਰੇਖਾਵਾਂ: 48°25′43″N 123°21′56″W / 48.42861°N 123.36556°W / 48.42861; -123.36556
ਦੇਸ਼ ਕੈਨੇਡਾ
ਸੂਬਾ ਬ੍ਰਿਟਿਸ਼ ਕੋਲੰਬੀਆ
ਖੇਤਰੀ ਜ਼ਿਲ੍ਹਾ ਰਾਜਧਾਨੀ
ਸੰਮਿਲਤ ੨ ਅਗਸਤ ੧੯੬੨[੧]
ਸਰਕਾਰ
 - ਮੇਅਰ Dean Fortin
(past mayors)
 - ਪ੍ਰਸ਼ਾਸਕੀ ਸੰਸਥਾ ਵਿਕਟੋਰੀਆ ਸ਼ਹਿਰੀ ਕੌਂਸਲ
ਖੇਤਰਫਲ
 - ਸ਼ਹਿਰ ੧੯.੪੭ km2 (੭.੫ sq mi)
 - ਮੁੱਖ-ਨਗਰ ੬੯੬.੧੫ km2 (੨੬੮.੮ sq mi)
ਉਚਾਈ ੨੩
ਅਬਾਦੀ (੨੦੧੧)[੨]
 - ਸ਼ਹਿਰ ੮੦,੦੩੨
 - ਘਣਤਾ ੪,੧੦੯.੪/ਕਿ.ਮੀ. (੧੦,੬੪੩.੩/ਵਰਗ ਮੀਲ)
 - ਮੁੱਖ-ਨਗਰ ੩,੪੪,੬੩੦
 - ਮੁੱਖ-ਨਗਰ ਘਣਤਾ ੪੯੫/ਕਿ.ਮੀ. (੧,੨੮੨/ਵਰਗ ਮੀਲ)
ਸਮਾਂ ਜੋਨ ਪ੍ਰਸ਼ਾਂਤ ਮਿਆਰੀ ਵਕਤ (UTC-੮)
ਵੈੱਬਸਾਈਟ victoria.ca

ਵਿਕਟੋਰੀਆ (ਅੰਗਰੇਜ਼ੀ ਉਚਾਰਨ: /vɪkˈtɔriə/) ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਰਾਜਧਾਨੀ ਹੈ ਜੋ ਕੈਨੇਡਾ ਵਿੱਚ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਉੱਤੇ ਵੈਨਕੂਵਰ ਟਾਪੂ ਦੇ ਦੱਖਣੀ ਸਿਰੇ 'ਤੇ ਸਥਿੱਤ ਹੈ। ਇਸ ਸ਼ਹਿਰ ਦੀ ਅਬਾਦੀ ੮੦,੦੧੭ ਹੈ ਜਦਕਿ ਵਡੇਰੇ ਵਿਕਟੋਰੀਆ ਮਹਾਂਨਗਰੀ ਇਲਾਕੇ ਦੀ ਅਬਾਦੀ ੩੪੪,੬੧੫ ਹੈ ਜਿਸ ਕਰਕੇ ਇਹ ਕੈਨੇਡਾ ਦਾ ੧੫ਵਾਂ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਖੇਤਰ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ