ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਦਾ ਝੰਡਾ Coat of arms of ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ
ਮਾਟੋ"In tutela nostra Limuria" (ਲਾਤੀਨੀ)
"ਲਿਮੂਰੀਆ ਸਾਡੀ ਦੇਖਭਾਲ ਹੇਠ ਹੈ"
ਰਾਸ਼ਟਰ ਗੀਤਰੱਬ ਰਾਣੀ ਦੀ ਰੱਖਿਆ ਕਰੇ
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਦਾ ਸਥਾਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਦਿਏਗੋ ਗਾਰਸੀਆ
7°18′S 72°24′E / 7.3°S 72.4°E / -7.3; 72.4
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ (੨੦੦੧[੧])
  • ੯੫.੮੮% ਬਰਤਾਨਵੀ / ਅਮਰੀਕੀ
  • ੪.੧੨% ਹੋਰ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਕਮਿਸ਼ਨਰ ਪੀਟਰ ਹੇਜ਼[੨]
 -  ਪ੍ਰਬੰਧਕ ਜਾਨ ਮੈਕਮਾਨਸ[੨]
 -  ਜ਼ੁੰਮੇਵਾਰ ਮੰਤਰੀ ਮਾਰਕ ਸਿਮੰਡਸ
ਬਣਾਇਆ ਗਿਆ ੧੯੬੫ 
ਖੇਤਰਫਲ
 -  ਕੁੱਲ ੫੪ ਕਿਮੀ2 
੨੧ sq mi 
 -  ਪਾਣੀ (%) ੯੯.੮੯
ਅਬਾਦੀ
 -   ਦਾ ਅੰਦਾਜ਼ਾ ੪,੦੦੦[੩] 
 -  ਜਨਸੰਖਿਆ ਦਾ ਸੰਘਣਾਪਣ ੫੮.੩/ਕਿਮੀ2 
./sq mi
ਮੁੱਦਰਾ
  • ਅਮਰੀਕੀ ਡਾਲਰ (ਯਥਾਰਥ)[੪][੫]
  • ਬਰਤਾਨਵੀ ਪਾਊਂਡ (ਕਨੂੰਨੀ)[੬][੭]
ਸਮਾਂ ਮੰਡਲ (ਯੂ ਟੀ ਸੀ+੬)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .io
ਕਾਲਿੰਗ ਕੋਡ +੨੪੬

ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਜਾਂ ਚਾਗੋਸ ਟਾਪੂ ਹਿੰਦ ਮਹਾਂਸਾਗਰ ਵਿੱਚ ਅਫ਼ਰੀਕਾ ਅਤੇ ਇੰਡੋਨੇਸ਼ੀਆ ਦੇ ਅੱਧ-ਰਾਹ ਵਿੱਚ ਸੰਯੁਕਤ ਬਾਦਸ਼ਾਹੀ ਦਾ ਇੱਕ ਵਿਦੇਸ਼ੀ ਰਾਜਖੇਤਰ ਹੈ। ਇਸ ਰਾਜਖੇਤਰ ਵਿੱਚ ਚਾਗੋਸ ਟਾਪੂ-ਸਮੂਹ (ਪੰਜਾਬੀ ਅਤੇ ਹੋਰ ਉੱਤਰ ਭਾਰਤੀ ਭਾਸ਼ਾਵਾਂ: ਫ਼ੇਹਨਟਾਪੂ ; ਤਾਮਿਲ: பேயிகான தீவுகள் ਪੈਕਾਨਾ ਥੀਵੂਕਾਲ ; ਦਿਵੇਹੀ: ފޭހަންދީބު ਫ਼ੇਹਨਦੀਬੂ) ਦੀਆਂ ਛੇ ਮੂੰਗਾ-ਚਟਾਨਾਂ ਸ਼ਾਮਲ ਹਨ ਜਿਹਨਾਂ ਵਿੱਚ ਲਗਭਗ ੧,੦੦੦ ਟਾਪੂ ਹਨ – ਜ਼ਿਆਦਾਤਰ ਬਹੁਤ ਛੋਟੇ – ਜਿਹਨਾਂ ਦਾ ਕੁੱਲ ਖੇਤਰਫਲ ੬੦ ਵਰਗ ਕਿ.ਮੀ. ਹੈ।[੫]

ਹਵਾਲੇ[ਸੋਧੋ]