ਰਾਂਚੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਾਂਚੀ
राँची
—  ਮਹਾਂਨਗਰ  —
ਉਪਨਾਮ: ਝਰਨਿਆਂ ਦਾ ਸ਼ਹਿਰ
ਰਾਂਚੀ is located in ਝਾਰਖੰਡ
ਰਾਂਚੀ
ਦਿਸ਼ਾ-ਰੇਖਾਵਾਂ: 23°21′N 85°20′E / 23.35°N 85.33°E / 23.35; 85.33
ਦੇਸ਼  ਭਾਰਤ
ਰਾਜ ਝਾਰਖੰਡਾ
ਜ਼ਿਲ੍ਹਾ ਰਾਂਚੀ
ਸਰਕਾਰ
 - ਸੰਸਥਾ ਰਾਂਚੀ ਨਗਰ ਨਿਗਮ
 - ਮੇਅਰ ਰਾਮਾ ਖਾਲਕੋ
ਖੇਤਰਫਲ
 - ਕੁੱਲ ੫,੩੨੧ km2 (੨,੦੫੪.੪ sq mi)
ਉਚਾਈ ੬੨੯
ਅਬਾਦੀ (੨੦੧੧)
 - ਕੁੱਲ ੧੧,੨੬,੭੪੧
 - ਦਰਜਾ ੪੬ਵਾਂ
ਸਮਾਂ ਜੋਨ ਭਾਰਤੀ ਮਿਆਰੀ ਵਕਤ (UTC+੫:੩੦)
ਪਿਨ ੮੩੪੦੦੧(੮੩ xxxx)
ਟੈਲੀਫੋਨ ਕੋਡ +੯੧-੬੫੧
ਵਾਹਨ ਰਜਿਸਟਰੇਸ਼ਨ JH ੦੧
ਲਿੰਗ ਅਨੁਪਾਤ (ਪ੍ਰਤੀ ੧੦੦੦ ਮਰਦ) ੯੫੦
ਸਾਖਰਤਾ ੮੭.੬੮ %
ਵੈੱਬਸਾਈਟ www.ranchi.nic.in

ਰਾਂਚੀ /ˈrɑːni/ (ਹਿੰਦੀ राँची ਸੁਣੋ) ਭਾਰਤੀ ਰਾਜ ਝਾਰਖੰਡ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਝਾਰਖੰਡ ਲਹਿਰ ਦਾ ਕੇਂਦਰ ਸੀ[੧] ਜੋ ਦੱਖਣੀ ਬਿਹਾਰ, ਉੱਤਰੀ ਉੜੀਸਾ, ਪੱਛਮੀ ਪੱਛਮੀ ਬੰਗਾਲ ਅਤੇ ਅਜੋਕੇ ਪੂਰਬੀ ਛੱਤੀਸਗੜ੍ਹ ਦੇ ਕਬੀਲੇ ਖੇਤਰਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾਉਣ ਲਈ ਸ਼ੁਰੂ ਹੋਈ ਸੀ।

ਹਵਾਲੇ[ਸੋਧੋ]