ਭੋਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭੋਪਾਲ
भोपाल
ਝੀਲਾਂ ਦਾ ਸ਼ਹਿਰ
—  ਮਹਾਂਨਗਰ  —
ਉਪਨਾਮ: ਭੋਜਪਾਲ
ਭੋਪਾਲ is located in ਮੱਧ ਪ੍ਰਦੇਸ਼
ਭੋਪਾਲ
ਮੱਧ ਪ੍ਰਦੇਸ਼ ਵਿੱਚ ਭੋਪਾਲ ਦੀ ਸਥਿਤੀ
ਭੋਪਾਲ is located in ਭੋਪਾਲ
ਭੋਪਾਲ
ਭੋਪਾਲ ਸ਼ਹਿਰ
ਦਿਸ਼ਾ-ਰੇਖਾਵਾਂ: 23°15′N 77°25′E / 23.25°N 77.417°E / 23.25; 77.417
ਦੇਸ਼  ਭਾਰਤ
ਰਾਜ ਮੱਧ ਪ੍ਰਦੇਸ਼
ਜ਼ਿਲ੍ਹਾ ਭੋਪਾਲ
ਸਰਕਾਰ
 - ਸੰਸਥਾ ਭੋਪਾਲ ਨਗਰ ਨਿਗਮ
 - ਮੇਅਰ ਕ੍ਰਿਸ਼ਨਾ ਗੌਰ
 - ਕਮਿਸ਼ਨਰ ਰਜਨੀਸ਼ ਸ੍ਰੀਵਾਸਤਵ
ਖੇਤਰਫਲ
 - ਕੁੱਲ ੬੯੭.੨੪ km2 (੨੬੯.੨ sq mi)
ਉਚਾਈ ੪੨੭
ਅਬਾਦੀ (੨੦੧੧)[੧]
 - ਕੁੱਲ ੧੭,੯੫,੬੪੮
 - ਦਰਜਾ ੧੮ਵਾਂ
ਭਾਸ਼ਾਵਾਂ
 - ਅਧਿਕਾਰਕ ਹਿੰਦੀ
 - ਹੋਰ ਉਰਦੂ, ਅੰਗਰੇਜ਼ੀ
ਸਮਾਂ ਜੋਨ ਭਾਰਤੀ ਮਿਆਰੀ ਵਕਤ (UTC+੫:੩੦)
ਪਿਨਕੋਡ ੪੬੨੦੦੧ to ੪੬੨xxx
ਟੈਲੀਫੋਨ ੦੭੫੫
ਵਾਹਨ ਰਜਿਸਟਰੇਸ਼ਨ MP-੦੧ ਤੋਂ MP-੦੪
ਵੈੱਬਸਾਈਟ bhopalmunicipal.com

ਭੋਪਾਲ (/bˈpɑːl/ (ਹਿੰਦੋਸਤਾਨੀ ਉਚਾਰਨ: [bʱoːpaːl] ( ਸੁਣੋ)) ਭਾਰਤੀ ਰਾਜ ਮੱਧ ਪ੍ਰਦੇਸ਼ ਦੀ ਰਾਜਧਾਨੀ ਅਤੇ ਭੋਪਾਲ ਜ਼ਿਲ੍ਹਾ ਅਤੇ ਭੋਪਾਲ ਵਿਭਾਗ ਦਾ ਸਦਰ-ਮੁਕਾਮ ਹੈ। ਇਹ ਪੂਰਵਲੇ ਭੋਪਾਲ ਰਾਜ ਦੀ ਰਾਜਧਾਨੀ ਸੀ। ਇਸਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ।[੨] ਕਿਉਂਕਿ ਇੱਥੇ ਬਹੁਤ ਸਾਰੀਆਂ ਕੁਦਰਤੀ ਅਤੇ ਬਨਾਵਟੀ ਝੀਲਾਂ ਹਨ ਅਤੇ ਇਹ ਭਾਰਤ ਦੇ ਸਭ ਤੋਂ ਹਰੇ-ਭਰੇ ਸ਼ਹਿਰਾਂ ਵਿੱਚੋਂ ਇੱਕ ਹੈ।[੩]

ਹਵਾਲੇ[ਸੋਧੋ]

  1. "Provisional Population Totals". Census of India 2011. The Registrar General & Census Commissioner, Government of India. http://censusindia.gov.in/2011-prov-results/paper2/data_files/India2/Table_2_PR_Cities_1Lakh_and_Above.xls. Retrieved on 2013-03-12. 
  2. Educational Britannica Educational (1 July 2010). The Geography of India: Sacred and Historic Places. The Rosen Publishing Group, 174–. ISBN 978-1-61530-202-4. Retrieved on 15 April 2012. 
  3. Green (28 January 2010). "MSN's 8 green cities of India – 7 – Green News – Article – MSN India". Green.in.msn.com. http://green.in.msn.com/greenliving/article.aspx?cp-documentid=3490719&page=7. Retrieved on 2010-07-26.