ਯਾਰਨ ਜ਼ਿਲ੍ਹਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦਿਸ਼ਾ-ਰੇਖਾਵਾਂ: 0°32′52″S 166°55′15″E / 0.5477°S 166.920867°E / -0.5477; 166.920867

ਨਾਉਰੂ ਸੰਸਦ
ਨਾਉਰੂ ਅੰਤਰਰਾਸ਼ਟਰੀ ਹਵਾਈ-ਅੱਡਾ

ਯਾਰਨ, ਪਹਿਲੋਂ ਮਕਵਾ/ਮੋਕਵਾ, ਪ੍ਰਸ਼ਾਂਤ ਮਹਾਂਸਾਗਰ ਵਿਚਲੇ ਦੇਸ਼ ਨਾਉਰੂ ਦਾ ਇੱਕ ਜ਼ਿਲ੍ਹਾ ਅਤੇ ਹਲਕਾ ਹੈ। ਇਹ ਨਾਉਰੂ ਦੀ ਯਥਾਰਥ ਤੌਰ 'ਤੇ ਰਾਜਧਾਨੀ ਵੀ ਹੈ।

ਨਾਉਰੂ ਵਿੱਚ ਯਾਰਨ ਜ਼ਿਲ।

ਯਾਰਨ ਟਾਪੂ ਦੇ ਦੱਖਣ ਵਿੱਚ ਸਥਿੱਤ ਹੈ[੧]। ਇਸਦਾ ਖੇਤਰਫਲ ੧.੫ ਵਰਗ ਕਿ.ਮੀ. ਹੈ ਅਤੇ ੨੦੦੩ ਵਿੱਚ ਅਬਾਦੀ ੧,੧੦੦ ਸੀ। ਇਸਦੇ ਉੱਤਰ ਵੱਲ ਬੁਆਦਾ ਜ਼ਿਲ੍ਹਾ, ਪੂਰਬ ਵੱਲ ਮੇਨੰਗ ਜ਼ਿਲ੍ਹਾ ਅਤੇ ਪੱਛਮ ਵੱਲ ਬੋਏ ਜ਼ਿਲ੍ਹਾ ਪੈਂਦਾ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ