ਹੋਨੀਆਰਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੋਨੀਆਰਾ
Honiara
ਹੋਨੀਆਰਾ is located in ਗੁਆਦਾਲਕਨਾਲ
ਹੋਨੀਆਰਾ
ਗੁਆਦਾਲਕਨਾਲ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 9°26′S 159°57′E / 9.433°S 159.95°E / -9.433; 159.95
ਦੇਸ਼  ਸੋਲੋਮਨ ਟਾਪੂ
ਸੂਬਾ ਹੋਨੀਆਰਾ ਨਗਰ
ਟਾਪੂ ਗੁਆਦਾਲਕਨਾਲ
ਸਰਕਾਰ
 - ਮੇਅਰ ਇ਼ਜ਼ਰਾਇਲ ਮੀਓਲੀ
ਅਬਾਦੀ (੨੦੦੯)
 - ਕੁੱਲ ੬੪,੬੦੯
ਸਮਾਂ ਜੋਨ UTC (UTC+੧੧)

ਹੋਨੀਆਰਾ ਸੋਲੋਮਨ ਟਾਪੂਆਂ ਦੀ ਰਾਜਧਾਨੀ ਹੈ ਜਿਸਨੂੰ ਗੁਆਦਾਲਕਨਾਲ ਟਾਪੂ ਦੇ ਉੱਤਰ-ਪੱਛਮੀ ਤਟ ਉਤਲੇ ਸੂਬਾਈ ਨਗਰ ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ। ੨੦੦੯ ਵਿੱਚ ਇਸਦੀ ਅਬਾਦੀ ੬੪,੬੦੯ ਸੀ। ਇੱਥੇ ਹੋਨੀਆਰਾ ਅੰਤਰਰਾਸ਼ਟਰੀ ਹਵਾਈ-ਅੱਡਾ ਅਤੇ ਪੁਆਇੰਟ ਕਰੂਜ਼ ਦੀ ਸਮੁੰਦਰੀ ਬੰਦਰਗਾਹ ਸਥਿੱਤ ਹਨ ਅਤੇ ਇਹ ਕੁਕੁਮ ਸ਼ਾਹ-ਰਾਹ 'ਤੇ ਪੈਂਦਾ ਹੈ।

ਹਵਾਲੇ[ਸੋਧੋ]