ਕੈਨਬਰਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਕੈਨਬਰਾ Canberra |
|
|---|---|
| — ਆਸਟਰੇਲੀਆਈ ਰਾਜਧਾਨੀ ਰਾਜਖੇਤਰ — | |
| ਘੜੀ ਦੇ ਰੁਖ ਨਾਲ਼: ਸੰਸਦ ਭਵਨ, ਆਸਟਰੇਲੀਆਈ ਜੰਗ ਯਾਦਗਾਰ, ਸੰਸਦੀ ਧੁਰੇ ਦੇ ਨਾਲ਼-ਨਾਲ਼ ਸ਼ਹਿਰ ਦਾ ਨਜ਼ਾਰਾ, ਕਾਲ ਪਹਾੜ ਬੁਰਜ, ਆਸਟਰੇਲੀਆ ਦਾ ਰਾਸ਼ਟਰੀ ਪੁਸਤਕਾਲਾ ਅਤੇ ਆਸਟਰੇਲੀਆਈ ਰਾਸ਼ਟਰੀ ਵਿਸ਼ਵ-ਵਿਦਿਆਲਾ | |
|
|
|
| ਦਿਸ਼ਾ-ਰੇਖਾਵਾਂ: 35°18′27″N 149°07′27.9″E / 35.3075°N 149.124417°E | |
| ਦੇਸ਼ | |
| ਸਥਾਪਤ | ੧੨ ਮਾਰਚ ੧੯੧੩ |
| ਖੇਤਰਫਲ | |
| - ਕੁੱਲ | ੮੧੪.੨ km2 (੩੧੪.੪ sq mi) |
| ਅਬਾਦੀ (੩੧ ਜੁਲਾਈ ੨੦੧੨)[੧] | |
| - ਕੁੱਲ | ੩,੬੭,੭੫੨ |
| - ਘਣਤਾ | ੪੨੮.੬/ਕਿ.ਮੀ.੨ (੧,੧੧੦.੧/ਵਰਗ ਮੀਲ) |
| ਸਮਾਂ ਜੋਨ | UTC੧੦ (UTC+੧੦) |
| - ਗਰਮ-ਰੁੱਤ (ਡੀ੦ਐੱਸ੦ਟੀ) | UTC੧੧ (UTC+੧੧) |
ਕੈਨਬਰਾ (ਅੰਗਰੇਜ਼ੀ ਉਚਾਰਨ: /ˈkænbᵊrə/ ਜਾਂ /ˈkænbɛrə/)[੨] ਆਸਟਰੇਲੀਆ ਦੀ ਰਾਜਧਾਨੀ ਹੈ। ਇਸਦੀ ਅਬਾਦੀ ੩੬੭,੦੦੦ ਹੈ ਜਿਸ ਕਰਕੇ ਇਹ ਆਸਟਰੇਲੀਆ ਦੇ ਅੰਦਰਲੇ ਭਾਗ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਵੈਸੇ ਅੱਠਵਾਂ ਸਭ ਤੋਂ ਵੱਡਾ ਹੈ। ਇਹ ਆਸਟਰੇਲੀਆਈ ਰਾਜਧਾਨੀ ਰਾਜਖੇਤਰ (ACT) ਦੇ ਉੱਤਰੀ ਸਿਰੇ 'ਤੇ, ਸਿਡਨੀ ਤੋਂ ੨੮੦ ਕਿ.ਮੀ. ਦੱਖਣ-ਪੱਛਮ ਅਤੇ ਮੈਲਬਰਨ ਤੋਂ ੬੬੦ ਕਿ.ਮੀ. ਉੱਤਰ-ਪੂਰਬ ਵੱਲ ਸਥਿੱਤ ਹੈ। ਇੱਥੋਂ ਦੇ ਵਾਸੀਆਂ ਨੂੰ "ਕੈਨਬਰੀ" ਆਖਿਆ ਜਾਂਦਾ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||