ਵੈਸਾਖ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵੈਸਾਖ ਨਾਨਕਸ਼ਾਹੀ ਜੰਤਰੀ ਦਾ ਦੂਜਾ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਪ੍ਰੈਲ ਅਤੇ ਮਈ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੧ ਦਿਨ ਹੁੰਦੇ ਹਨ। ਇਸ ਮਹਿਨੇ ਤੋਂ ਪੰਜਾਬ ਵਿੱਚ ਫਸਲਾਂ ਕੱਟਣ ਦਾ ਮਸਾਂ ਸ਼ੁਰੂ ਹੋ ਜਾਂਦਾ ਹੈ। ੧ ਵੈਸਾਖ (ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਵਿੱਚ ੧੪ ਅਪ੍ਰੈਲ) ਨੂੰ ਵੈਸਾਖੀ ਹੁੰਦੀ ਹੈ।

ਵਿਸ਼ਾ ਸੂਚੀ

ਇਸ ਮਹੀਨੇ ਦੇ ਮੁੱਖ ਦਿਨ [ਸੋਧ]

ਅਪ੍ਰੈਲ [ਸੋਧ]

ਮਈ [ਸੋਧ]

ਬਾਹਰੀ ਕੜੀ [ਸੋਧ]

Khanda Blue wEffects.jpg ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png