ਸ਼ਾਂਪੇਨ-ਆਰਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਂਪੇਨ-ਆਰਦਨ
Flag of ਸ਼ਾਂਪੇਨ-ਆਰਦਨOfficial logo of ਸ਼ਾਂਪੇਨ-ਆਰਦਨ
ਦੇਸ਼ ਫ਼ਰਾਂਸ
ਪ੍ਰੀਫੈਕਟੀਸ਼ਾਲੋਂ-ਆਂ-ਸ਼ਾਂਪੇਨ
ਵਿਭਾਗ
ਸਰਕਾਰ
 • ਮੁਖੀਯ਼ਾਂ-ਪੋਲ ਬਾਸ਼ੀ (ਸਮਾਜਵਾਦੀ ਪਾਰਟੀ)
ਖੇਤਰ
 • ਕੁੱਲ25,606 km2 (9,887 sq mi)
ਆਬਾਦੀ
 (੧-੧-੨੦੦੮)
 • ਕੁੱਲ13,34,000
 • ਘਣਤਾ52/km2 (130/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
GDP/ ਨਾਂਮਾਤਰ€ 35 billion (੨੦੧੨)[1]
GDP ਪ੍ਰਤੀ ਵਿਅਕਤੀ€ 26,100 (੨੦੦੬)[1]
NUTS ਖੇਤਰFR2
ਵੈੱਬਸਾਈਟcr-champagne-ardenne.fr

ਸ਼ਾਂਪੇਨ-ਆਰਦਨ (ਫ਼ਰਾਂਸੀਸੀ ਉਚਾਰਨ: ​[ʃɑ̃paɲ aʁdɛn]) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਬੈਲਜੀਅਮ ਦੀ ਸਰਹੱਦ ਕੋਲ ਸਥਿਤ ਹੈ ਅਤੇ ਇਸ ਵਿੱਚ ਚਾਰ ਵਿਭਾਗ ਹਨ: ਓਬ, ਆਰਦਨ, ਉਤਲਾ ਮਾਰਨ ਅਤੇ ਮਾਰਨ। ਇਹ ਖੇਤਰ ਆਪਣੀ ਖ਼ਾਸ ਕਿਸਮ ਦੀ ਵਾਈਨ, ਸ਼ੈਂਪੇਨ ਲਈ ਪ੍ਰਸਿੱਧ ਹੈ। ਇਸਦੇ ਦਰਿਆ, ਜਿਹਨਾਂ ਵਿੱਚੋਂ ਬਹੁਤੇ ਪੱਛਮ ਵੱਲ ਨੂੰ ਵਗਦੇ ਹਨ, ਸੈਨ, ਮਾਰਨ ਅਤੇ ਐਜ਼ਨ ਹਨ। ਮਜ਼ ਦਰਿਆ ਉੱਤਰ ਵੱਲ ਵਗਦਾ ਹੈ।

ਹਵਾਲੇ[ਸੋਧੋ]

  1. 1.0 1.1 "GDP per inhabitant in 2006 ranged from 25% of the EU27 average in Nord-Est in Romania to 336% in Inner London" (PDF). Eurostat.