ਫ਼ਰਾਂਸੀਸੀ ਗੁਈਆਨਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਫ਼ਰਾਂਸੀਸੀ ਗੁਈਆਨਾ (ਫ਼ਰਾਂਸੀਸੀ: Guyane française; ਫ਼ਰਾਂਸੀਸੀ ਉਚਾਰਨ: [ɡɥijan fʁɑ̃sɛz]; ਅਧਿਕਾਰਕ ਤੌਰ 'ਤੇ ਸਿਰਫ਼ Guyane) ਦੱਖਣੀ ਅਮਰੀਕਾ ਦੇ ਉੱਤਰੀ ਅੰਧ ਮਹਾਂਸਗਰ ਦੇ ਨਾਲ਼ ਵਾਲੇ ਤਟ ਉੱਤੇ ਸਥਿੱਤ ਫ਼ਰਾਂਸ ਦਾ ਇੱਕ ਵਿਦੇਸ਼ੀ ਰਾਜਖੇਤਰ ਹੈ। ਇਸਦੀਆਂ ਹੱਦਾਂ ਦੋ ਦੇਸ਼ਾਂ ਨਾਲ਼ ਲੱਗਦੀਆਂ ਹਨ: ਪੂਰਬ ਅਤੇ ਦੱਖਣ ਵੱਲ ਬ੍ਰਾਜ਼ੀਲ ਅਤੇ ਪੱਛਮ ਵੱਲ ਸੂਰੀਨਾਮ ਨਾਲ਼।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
||||||||||||
|
|||||||||||||