ਮੈਯੋਤ
| ਮੈਯੋਤ ਦਾ ਵਿਭਾਗ | ||||||
|---|---|---|---|---|---|---|
|
|
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਮਮੂਦਜ਼ੂ (ਪ੍ਰੀਫੈਕਟੀ) | |||||
| ਰਾਸ਼ਟਰੀ ਭਾਸ਼ਾਵਾਂ | ਫ਼ਰਾਂਸੀਸੀ | |||||
| ਸਥਾਨਕ ਬੋਲੀਆਂ | ||||||
| ਜਾਤੀ ਸਮੂਹ (੨੦੧੧[੧]) |
|
|||||
| ਵਾਸੀ ਸੂਚਕ | ਮਾਓਰੀ | |||||
| ਸਰਕਾਰ | ਵਿਦੇਸ਼ੀ ਵਿਭਾਗ | |||||
| - | ਸਧਾਰਨ ਕੌਂਸਲ ਦਾ ਮੁਖੀ | ਡੇਨੀਅਲ ਜ਼ਾਈਦਾਨੀ | ||||
| - | ਪ੍ਰੀਫੈਕਟ | ਯ਼ਾਕ ਵਿਟਕੋਵਸਕੀ | ||||
| ਦਰਜਾ | ||||||
| - | ਫ਼ਰਾਂਸ ਨੂੰ ਸੌਂਪਿਆ ਗਿਆ | ੧੮੪੩ | ||||
| - | ਫ਼ਰਾਂਸ ਨਾਲ਼ ਸਬੰਧਾਂ ਉੱਤੇ ਇਕਰਾਰਨਾਮਾ | ੧੯੭੪, ੧੯੭੬, ੨੦੦੯ | ||||
| - | ਵਿਭਾਗੀ ਸਮੂਹਿਕਤਾ | ੨੦੦੧ | ||||
| - | ਵਿਦੇਸ਼ੀ ਸਮੂਹਿਕਤਾ | ੨੦੦੩ | ||||
| - | ਵਿਦੇਸ਼ੀ ਵਿਭਾਗ | ੩੧ ਮਾਰਚ ੨੦੧੧ | ||||
| ਖੇਤਰਫਲ | ||||||
| - | ਕੁੱਲ | ੩੭੪ ਕਿਮੀ2 (~੧੮੫ਵਾਂ) ੧੪੪ sq mi |
||||
| - | ਪਾਣੀ (%) | ੦.੪ | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | ੧੯੪,੦੦੦[੨] | ||||
| - | ੨੦੦੭ ਦੀ ਮਰਦਮਸ਼ੁਮਾਰੀ | ੧੮੬,੪੫੨[੩] (੧੭੯ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | 498.5/ਕਿਮੀ2 (~੨੧ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੦੫ ਦਾ ਅੰਦਾਜ਼ਾ | |||||
| - | ਕੁਲ | US$੧.੧੩ ਬਿਲੀਅਨ (€੦.੯੧ ਬਿਲੀਅਨ)[੪] |
||||
| - | ਪ੍ਰਤੀ ਵਿਅਕਤੀ | US$੬,੫੦੦ (€੫,੨੦੦[੪] ੨੦੦੫ ਦਾ ਅੰਦਾਜ਼ਾ) |
||||
| ਮੁੱਦਰਾ | ਯੂਰੋ (EUR) |
|||||
| ਸਮਾਂ ਮੰਡਲ | (ਯੂ ਟੀ ਸੀ+੩) | |||||
| ਇੰਟਰਨੈੱਟ ਟੀ.ਐਲ.ਡੀ. | .yt | |||||
| ਕਾਲਿੰਗ ਕੋਡ | +੨੬੨b | |||||
ਮੈਯੋਤ ਜਾਂ ਮਾਯੋਤ (ਫ਼ਰਾਂਸੀਸੀ: Mayotte, ਉਚਾਰਨ: [majɔt]; ਸ਼ਿਮਾਓਰੇ: Maore, IPA: [maˈore]; ਮਾਲਾਗਾਸੀ: Mahori) ਫ਼ਰਾਂਸ ਦਾ ਵਿਦੇਸ਼ੀ ਵਿਭਾਗ ਅਤੇ ਖੇਤਰ ਹੈ[੫] ਜਿਸ ਵਿੱਚ ਮੁੱਖ ਟਾਪੂ ਗਰਾਂਦ-ਤੈਰ (ਜਾਂ ਮਾਓਰੇ), ਇੱਕ ਛੋਟਾ ਟਾਪੂ ਪਤੀਤ-ਤੈਰ ਅਤੇ ਹੋਰ ਬਹੁਤ ਛੋਟੇ-ਛੋਟੇ ਨੇੜਲੇ ਟਾਪੂ ਸ਼ਾਮਲ ਹਨ। ਇਹ ਟਾਪੂ-ਸਮੂਹ ਹਿੰਦ ਮਹਾਂਸਾਗਰ ਵਿੱਚ ਉੱਤਰੀ ਮੋਜ਼ੈਂਬੀਕ ਨਹਿਰ ਵਿੱਚ, ਉੱਤਰ-ਪੱਛਮੀ ਮਾਦਾਗਾਸਕਰ ਅਤੇ ਉੱਤਰ-ਪੂਰਬੀ ਮੋਜ਼ੈਂਬੀਕ ਵਿਚਕਾਰ ਸਥਿੱਤ ਹੈ। ਇਸਦਾ ਖੇਤਰਫਲ ੩੭੪ ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ ੧੯੪,੦੦੦ ਹੈ ਅਤੇ ਅਬਾਦੀ ਦਾ ਸੰਘਣਾਪਣ ਬਹੁਤ ਹੀ ਜ਼ਿਆਦਾ, ੫੨੦ ਪ੍ਰਤੀ ਵਰਗ ਕਿ.ਮੀ., ਹੈ।
|
|||||||||||||
|
||||||||||||||||