ਰੇਊਨੀਓਂ ਜਾਂ ਰੇਯੂਨੀਅਨ (ਫ਼ਰਾਂਸੀਸੀ: La Réunion, IPA: [la ʁeynjɔ̃] (
ਸੁਣੋ); ਪਹਿਲਾਂ ਬੂਰਬੋਂ ਟਾਪੂ) ਹਿੰਦ ਮਹਾਂਸਾਗਰ ਵਿੱਚ ੮੦੦,੦੦੦ ਅਬਾਦੀ ਵਾਲਾ ਇੱਕ ਫ਼ਰਾਂਸੀਸੀ ਟਾਪੂ ਹੈ। ਇਹ ਮਾਦਾਗਾਸਕਰ ਦੇ ਪੱਛਮ ਵੱਲ ਪੈਂਦਾ ਹੈ ਅਤੇ ਜੋ ਸਭ ਤੋਂ ਨੇੜਲੇ ਟਾਪੂ, ਮਾਰੀਸ਼ਸ ਤੋਂ ੨੦੦ ਕਿ.ਮੀ. ਦੱਖਣ-ਪੱਛਮ ਵੱਲ ਹੈ।
ਪ੍ਰਸ਼ਾਸਕੀ ਤੌਰ 'ਤੇ ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ ਹੈ। ਹੋਰ ਵਿਦੇਸ਼ੀ ਵਿਭਾਗਾਂ ਵਾਂਗ ਇਹ ਫ਼ਰਾਂਸ ਦੇ ੨੭ ਖੇਤਰਾਂ (ਇਹ ਇੱਕ ਸਮੁੰਦਰੋਂ-ਪਾਰ ਖੇਤਰ ਹੈ) ਵਿੱਚੋਂ ਇੱਕ ਹੈ ਅਤੇ ਗਣਰਾਜ ਦਾ ਅਨਿੱਖੜਵਾਂ ਹਿੱਸਾ ਹੈ ਜਿਸਦਾ ਦਰਜਾ ਉਹੀ ਹੈ ਜੋ ਮਹਾਂਦੀਪੀ ਯੂਰਪ ਵਿੱਚ ਸਥਿੱਤ ਖੇਤਰਾਂ ਦਾ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਅਫ਼ਰੀਕਾ ਦੇ ਦੇਸ਼ ਅਤੇ ਰਾਜਖੇਤਰ |
|
| ਖ਼ੁਦਮੁਖ਼ਤਿਆਰ ਦੇਸ਼ |
|
 |
|
ਸੀਮਤ ਮਾਨਤਾ
ਵਾਲੇ ਦੇਸ਼ |
|
|
| ਮੁਥਾਜ ਰਾਜਖੇਤਰ |
|
|
| ਅਨਿਸ਼ਚਤ ਖ਼ੁਦਮੁਖ਼ਤਿਆਰੀ |
|
|