ਗੁਆਡਲੂਪ (ਅੰਗਰੇਜ਼ੀ ਉਚਾਰਨ: /ɡwɑːdəˈluːp/; ਫ਼ਰਾਂਸੀਸੀ ਉਚਾਰਨ: [ɡwadəlup]; ਐਂਟੀਲਿਆਈ ਕ੍ਰਿਓਲੇ: Gwadloup) ਲੈੱਸਰ ਐਂਟਿਲਜ਼ ਵਿੱਚ ਲੀਵਾਰਡ ਟਾਪੂ-ਸਮੂਹ 'ਚ ਸਥਿੱਤ ਇੱਕ ਕੈਰੀਬਿਆਈ ਟਾਪੂ ਹੈ ਜਿਸਦਾ ਖੇਤਰਫਲ ੧,੬੨੮ ਵਰਗ ਕਿ.ਮੀ. ਅਤੇ ਅਬਾਦੀ ੪੦੦,੦੦੦ ਹੈ।[note ੧] ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਖੇਤਰ ਹੈ ਜਿਸ ਵਿੱਚ ਸਿਰਫ਼ ਇੱਕ ਵਿਦੇਸ਼ੀ ਵਿਭਾਗ ਹੈ। ਇਸਦਾ ਵਿਭਾਗੀ ਅੰਕ "੯੭੧" ਹੈ। ਇਹ ਬਾਕੀ ਵਿਦੇਸ਼ੀ ਵਿਭਾਗਾਂ ਵਾਂਗ ਫ਼ਰਾਂਸ ਦਾ ਇੱਕ ਅਨਿੱਖੜਵਾਂ ਅੰਗ ਹੈ। ਗੁਆਡਲੂਪ ਟਾਪੂ ਤੋਂ ਛੁੱਟ ਇਸ ਵਿੱਚ ਮਾਰੀ-ਗਲਾਂਤ, ਦੇਜ਼ੀਰਾਦ ਅਤੇ ਸੰਤ ਆਦਿ ਛੋਟੇ ਟਾਪੂ ਵੀ ਸ਼ਾਮਲ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਉੱਤਰੀ ਅਮਰੀਕਾ ਦੇ ਖ਼ੁਦਮੁਖ਼ਤਿਆਰ ਅਤੇ ਮੁਥਾਜ ਦੇਸ਼ |
|
| ਖ਼ੁਦਮੁਖ਼ਤਿਆਰ ਦੇਸ਼ |
|
 |
|
| ਮੁਥਾਜ ਰਾਜਖੇਤਰ |
| ਡੈੱਨਮਾਰਕ |
|
|
| ਫ਼ਰਾਂਸ |
|
|
| ਨੀਦਰਲੈਂਡ |
|
|
| ਸੰਯੁਕਤ ਬਾਦਸ਼ਾਹੀ |
|
|
| ਸੰਯੁਕਤ ਰਾਜ |
|
|
| ਵੈਨੇਜ਼ੁਏਲਾ |
|
|
|
Cite error: <ref> tags exist for a group named "note", but no corresponding <references group="note"/> tag was found