ਸ਼੍ਰੇਣੀ:ਹਿੰਦੂ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਓਮ, ਹਿੰਦੂ ਧਰਮ ਦਾ ਪ੍ਰਤੀਕ-ਚਿੰਨ੍ਹ ਅਤੇ ਪਵਿੱਤਰਮ ਚਿੰਨ੍ਹ ਹੈ।

ਹਿੰਦੂ ਧਰਮ ਇੱਕ ਧਰਮ ਹੈ ਜਿਸ ਦੀ ਬੁਨਿਆਦ ਭਾਰਤ ਵਿੱਚ ਹੈ। ਹਿੰਦੂ ਧਰਮ ਦੇ ਅਨੁਆਈ ਉਸ ਨੂੰ ਸਨਾਤਨ ਧਰਮ ਕਹਿੰਦੇ ਹਨ ਜੋ ਕਿ ਸੰਸਕ੍ਰਿਤ ਦੇ ਸ਼ਬਦ ਹਨ ਜਿਹਨਾਂ ਦਾ ਅਰਥ ਹੈ- ਲਾਜਵਾਲ ਕਨੂੰਨ। ਉਸ ਦਾ ਜੋੜਿਆ ਪ੍ਰਾਚੀਨ ਭਾਰਤ ਦਾ ਇਤਿਹਾਸਕ ਵੈਦਿਕ ਧਰਮ ਤੋਂ ਮਿਲਦਾ ਹੈ। ਵਿਭਿੰਨ ਅਕਾਇਦ ਅਤੇ ਰਵਾਇਆਤ ਨਾਲ ਭਰਪੂਰ ਧਰਮ ਹਿੰਦੂ ਧਰਮ ਦੇ ਕਈ ਬਾਨੀ ਹਨ। ਜੇਕਰ ਹਿੰਦੂ ਧਰਮ ਦੇ ਸਾਰੇ ਪੰਥਾਂ ਤੇ ਸੰਪ੍ਰਦਾਏ ਇਕੱਠੇ ਲਿਆ ਜਾਵੇ ਤਾਂ ਹਿੰਦੂ ਧਰਮ ਇਸਾਈ ਧਰਮ ਅਤੇ ਇਸਲਾਮ ਤੋਂ ਬਾਅਦ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ।

Wikimedia Commons

ਉਪਸ਼੍ਰੇਣੀਆਂ

ਇਸ ਕੈਟੇਗਰੀ ਵਿਚ, ਕੁੱਲ ੭ ਵਿਚੋਂ, ਇਹ ੭ ਸਬ-ਕੈਟੇਗਰੀਆਂ ਹਨ।

ਹ ਜਾਰੀ

ਹ ਜਾਰੀ