ਸਮੱਗਰੀ 'ਤੇ ਜਾਓ

ਰਘੁਵੀਰ ਸਹਾਏ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer | name = ਰਘੁਵੀਰ ਸਹਾਏ | image = Rsahay2.jpg | imagesize = | birth_date = {{Birth date|1929|12|9|df=y}} | birth_p..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

04:38, 11 ਅਪਰੈਲ 2014 ਦਾ ਦੁਹਰਾਅ

ਰਘੁਵੀਰ ਸਹਾਏ
ਜਨਮ(1929-12-09)9 ਦਸੰਬਰ 1929
ਲਖਨਊ, ਉੱਤਰ ਪ੍ਰਦੇਸ਼,  ਭਾਰਤ
ਮੌਤ30 ਦਸੰਬਰ 1990(1990-12-30) (ਉਮਰ 61)
ਦਿੱਲੀ,  ਭਾਰਤ
ਕਿੱਤਾਲੇਖਕ, ਕਵੀ, ਅਨੁਵਾਦਕ, ਪੱਤਰਕਾਰ
ਜੀਵਨ ਸਾਥੀਬਿਮਲੇਸ਼ਵਰੀ ਸਹਾਏ
ਬੱਚੇਮੰਜਰੀ ਜੋਸ਼ੀ, ਹੇਮਾ ਸਿੰਘ, ਗੌਰੀ ਰਿਚਰਡਸ, ਵਸੰਤ ਸਹਾਏ

ਰਘੁਵੀਰ ਸਹਾਏ (रघुवीर सहाय) (1929–1990) [1] ਇੱਕ ਬਹੁਪੱਖੀ ਹਿੰਦੀ ਕਵੀ, ਨਿੱਕੀ-ਕਹਾਣੀ ਲੇਖਕ, ਨਿਬੰਧਕਾਰ, ਸਾਹਿਤਕ ਆਲੋਚਕ, [2] ਅਨੁਵਾਦਕ, ਅਤੇ ਪੱਤਰਕਾਰ ਸੀ। ਉਹ ਚਰਚਿਤ ਸਮਾਜਿਕ-ਸਿਆਸੀ ਹਿੰਦੀ ਹਫਤਾਵਾਰ ਦਿਨਮਾਨ ਦਾ 1969–82 ਤੱਕ ਮੁੱਖ-ਸੰਪਾਦਕ ਵੀ ਰਿਹਾ।.[3]

ਉਸ ਨੂੰ ਉਸ ਦੀ ਕਵਿਤਾ ਦੇ ਸੰਗ੍ਰਹਿ ਲੋਗ ਭੂਲ ਗਏ ਹੈਂ (लोग भूल गये हैं) ਲਈ ਹਿੰਦੀ ਦੇ 1984 ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[4][5]

ਹਵਾਲੇ