ਸਮੱਗਰੀ 'ਤੇ ਜਾਓ

ਰਘੁਵੀਰ ਸਹਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਘੂਵੀਰ ਸਹਾਏ
रघुवीर सहाय
ਜਨਮ(1929-12-09)9 ਦਸੰਬਰ 1929
ਲਖਨਊ, ਉੱਤਰ ਪ੍ਰਦੇਸ਼,  ਭਾਰਤ
ਮੌਤ30 ਦਸੰਬਰ 1990(1990-12-30) (ਉਮਰ 61)
ਦਿੱਲੀ,  ਭਾਰਤ
ਕਿੱਤਾਲੇਖਕ, ਕਵੀ, ਅਨੁਵਾਦਕ, ਪੱਤਰਕਾਰ
ਜੀਵਨ ਸਾਥੀਬਿਮਲੇਸ਼ਵਰੀ ਸਹਾਏ
ਬੱਚੇਮੰਜਰੀ ਜੋਸ਼ੀ, ਹੇਮਾ ਸਿੰਘ, ਗੌਰੀ ਰਿਚਰਡਸ, ਵਸੰਤ ਸਹਾਏ

ਰਘੂਵੀਰ ਸਹਾਏ (1929–1990) [1] ਇੱਕ ਬਹੁਪੱਖੀ ਹਿੰਦੀ ਕਵੀ, ਨਿੱਕੀ-ਕਹਾਣੀ ਲੇਖਕ, ਨਿਬੰਧਕਾਰ, ਸਾਹਿਤਕ ਆਲੋਚਕ,[2] ਅਨੁਵਾਦਕ, ਅਤੇ ਪੱਤਰਕਾਰ ਸੀ। ਉਹ ਚਰਚਿਤ ਸਮਾਜਿਕ-ਸਿਆਸੀ ਹਿੰਦੀ ਹਫਤਾਵਾਰ ਦਿਨਮਾਨ ਦਾ 1969–82 ਤੱਕ ਮੁੱਖ-ਸੰਪਾਦਕ ਵੀ ਰਿਹਾ।.[3]

ਉਸ ਨੂੰ ਉਸ ਦੀ ਕਵਿਤਾ ਦੇ ਸੰਗ੍ਰਹਿ ਲੋਗ ਭੂਲ ਗਏ ਹੈਂ (लोग भूल गये हैं) ਲਈ ਹਿੰਦੀ ਦੇ 1984 ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[4][5]

ਰਚਨਾਵਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਸੀੜੀਓਂ ਪਰ ਧੂਪ ਮੇਂ
  • ਆਤਮਹਤਿਆ ਕੇ ਵਿਰੁੱਧ
  • ਲੋਗ ਭੂਲ ਗਯੇ ਹੈਂ
  • ਕੁਛ ਪਤੇ ਕੁਛ ਚਿਠੀਆਂ
  • ਏਕ ਸਮਯ ਥਾ
  • ਹੰਸੋ ਹੰਸੋ ਜਲਦੀ ਹੰਸੋ

ਹੋਰ

[ਸੋਧੋ]
  • ਰਾਸਤਾ ਇਧਰ ਸੇ ਹੈ (ਕਹਾਣੀ ਸੰਗ੍ਰਹਿ)
  • ਦਿੱਲੀ ਮੇਰਾ ਪਰਦੇਸ਼ ਔਰ ਲਿਖਨੇ ਕਾ ਕਾਰਨ (ਨਿਬੰਧ ਸੰਗ੍ਰਹਿ)[6]

ਹਵਾਲੇ

[ਸੋਧੋ]
  1. Raghuvir Sahay Biography and works www.anubhuti-hindi.org.
  2. Favouring a third front in literary criticism The Tribune, April 22, 2001.
  3. Raghuvir Sahay Delhi Magazine.
  4. Hindi Sahitya Akademi Awards 1955-2007 Sahitya Akademi Official website.
  5. "Indian Poets Writing In Hindi". Archived from the original on 2009-10-26. Retrieved 2009-10-26. {{cite web}}: Unknown parameter |dead-url= ignored (|url-status= suggested) (help)
  6. समकालीन भारतीय साहित्य (पत्रिका). ਨਵੀਂ ਦਿੱਲੀ: ਸਾਹਿਤ ਅਕਾਦਮੀ. जनवरी मार्च १९९२. p. १९२. {{cite book}}: Check date values in: |year= (help)CS1 maint: year (link)