ਵਸਤਾਂ ਅਤੇ ਸੇਵਾਵਾਂ ਕਰ (ਭਾਰਤ): ਸੋਧਾਂ ਵਿਚ ਫ਼ਰਕ
Gurlal Maan (ਗੱਲ-ਬਾਤ | ਯੋਗਦਾਨ) ਕੋਈ ਸੋਧ ਸਾਰ ਨਹੀਂ |
Gurlal Maan (ਗੱਲ-ਬਾਤ | ਯੋਗਦਾਨ) ਕੋਈ ਸੋਧ ਸਾਰ ਨਹੀਂ |
||
ਲਕੀਰ 21: | ਲਕੀਰ 21: | ||
==ਟੈਕਸ ਦੀ ਦਰ== |
==ਟੈਕਸ ਦੀ ਦਰ== |
||
ੲਿਸ ਕਰ ਪਰਣਾਲੀ ਅਧੀਨ 0%, 5%, 12%, 18%, 28% ਪਰਮੁੱਖ ਸ਼ਰੇਣੀਅਾਂ ਬਣਾੲੀਅਾਂ ਗੲੀਅਾਂ ਹਨ| |
ੲਿਸ ਕਰ ਪਰਣਾਲੀ ਅਧੀਨ 0%, 5%, 12%, 18%, 28% ਪਰਮੁੱਖ ਸ਼ਰੇਣੀਅਾਂ ਬਣਾੲੀਅਾਂ ਗੲੀਅਾਂ ਹਨ| |
||
==ਮੌਜੂਦਾ ਸਥਿਤੀ== |
==ਮੌਜੂਦਾ ਸਥਿਤੀ== |
||
==ਪ੍ਰਮੁੱਖ ਵੈਬਸਾੲੀਟਾਂ== |
|||
==ਵੈਬਸਾੲੀਟ== |
|||
1. http://www.cbec.gov.in/htdocs-cbec/gst |
|||
2. http://www.gstindia.com/ |
|||
==ਪਿਛੋਕੜ== |
==ਪਿਛੋਕੜ== |
11:28, 30 ਜੂਨ 2017 ਦਾ ਦੁਹਰਾਅ
ਬਿੱਲ 2014 (ਇੱਕ ਸੌ ਬਾਈ ) ਦਾ ਗਠਨ | |
---|---|
ਭਾਰਤ ਦੀ ਸੰਸਦ | |
ਲੰਬਾ ਸਿਰਲੇਖ
| |
ਦੁਆਰਾ ਪਾਸ | ਲੋਕ ਸਭਾ |
ਪਾਸ ਦੀ ਮਿਤੀ | 03 ਅਗਸਤ 2016 ,ਸੰਸਦ |
ਦੁਆਰਾ ਲਾਗੂ | ਰਾਜ ਸਭਾ |
ਵਿਧਾਨਿਕ ਇਤਿਹਾਸ | |
ਪਹਿਲਾ ਚੈਂਬਰ: ਲੋਕ ਸਭਾ | |
ਬਿਲ ਸਿਰਲੇਖ | ਬਿੱਲ 2014 (ਇੱਕ ਸੌ ਬਾਈ ) ਦਾ ਗਠਨ |
ਬਿਲ ਦਾ ਹਵਾਲਾ | Bill No. 192 of 2014 |
ਬਿਲ ਪ੍ਰਕਾਸ਼ਿਤ ਹੋਇਆ | 19 ਦਸੰਬਰ 2014 |
ਦੁਆਰਾ ਲਿਆਂਦਾ ਗਿਆ | ਅਰੁਣ ਜੇਤਲੀ |
ਸਥਿਤੀ: ਅਗਿਆਤ |
ਵਸਤਾਂ ਅਤੇ ਸੇਵਾਵਾਂ ਕਰ (ਜੀ.ਐਸ.ਟੀ.) (English: Goods and Services Tax or GST) ਭਾਰਤ ਅਤੇ ਰਾਜਾਂ ਵਿੱਚ ਇਸ ਵਰਗ ਦੇ ਪਹਿਲਾਂ ਪ੍ਰਚਲਤ ਵੱਖ ਵੱਖ ਕਰਾਂ ਦੀ ਥਾਂ ਸੰਗਠਤ ਰੂਪ ਵਿੱਚ ਲਾਗੂ ਜਾਣ ਵਾਲਾ ਇੱਕੋ ਅਜਿਹਾ ਟੈਕਸ (Indirect Tax) ਹੈ ਜੋ ਦੇਸ ਦੇ ਜਿਆਦਾਤਰ ਅਸਿਧੇ ਟੈਕਸਾਂ ਨੂੰ ਤਬਦੀਲ ਕਰਕੇ ਟੈਕਸ ਪ੍ਰਣਾਲੀ ਵਿੱਚ ਇਕਸਾਰਤਾ ਲਿਆਵੇਗਾ। ਇਸਨੂੰ 1947 ਤੋਂ ਬਾਅਦ ਭਾਰਤੀ ਟੈਕਸ ਪ੍ਰਣਾਲੀ ਵਿੱਚ ਵੱਡੀ ਸੋਧ ਮੰਨਿਆ ਜਾ ਰਿਹਾ ਹੈ।[1] ਇਹ ਇੱਕ ਮੁੱਲ ਵਾਧਾ ਕਰ (ਵੈਟ)(VAT) ਹੈ ਜਿਸਨੂੰ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਵੱਲੋਂ ਵਸਤਾਂ ਅਤੇ ਸੇਵਾਵਾਂ ਬਿਲ (Goods and Service Tax Bill or GST Bill,) ਭਾਵ (122 ਵੀਂ) ਸਵਿਧਾਨਕ ਸੋਧ ਬਿਲ 2014 ਪੇਸ਼ ਕੀਤਾ ਹੋਇਆ ਹੈ। [2] .[3]। ਇਹ ਕਰ ਰਾਸ਼ਟਰੀ ਪੱਧਰ ਤੇ ਉਤਪਾਦਨ ,ਵਸਤਾਂ ਦੀ ਵਿਕਰੀ ਅਤੇ ਉਪਭੋਗ ਤੇ ਲਗਾਏ ਜਾਣ ਦੀ ਤਜਵੀਜ਼ ਹੈ। ਇਹ ਭਾਰਤ ਦੀ ਕੇਂਦਰੀ ਸਰਕਾਰ ਅਤੇ ਭਾਰਤ ਦੇ ਰਾਜਾਂ ਦੇ ਚਲ ਰਹੇ ਵੱਖ ਵੱਖ ਅਸਿਧੇ ਕਰਾਂ ਨੂੰ ਤਬਦੀਲ ਕਰੇਕੇ ਕਰ ਪ੍ਰਣਾਲੀ ਵਿੱਚ ਇਕਸਾਰਤਾ ਲਿਆਵੇਗਾ। ਭਾਰਤ ਇੱਕ ਸੰਘੀ ਰਾਸ਼ਟਰ ਹੈ, ਇਸ ਲਈ ਜੀ.ਐਸ.ਟੀ. ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਬਤੌਰ ਕੇਂਦਰ ਜੀ.ਐਸ.ਟੀ ਅਤੇ ਰਾਜ ਜੀ.ਐਸ.ਟੀ ਲਾਗੂ ਕੀਤਾ ਜਾਵੇਗਾ । [4] ਇਸ ਟੈਕਸ ਸੋਧ ਨੂੰ ਰਾਸ਼ਟਰੀ ਪੱਧਰ ਤੇ ਕੇਂਦਰੀ ਆਬਕਰੀ ਕਰ ਅਤੇ ਰਾਜਾਂ ਦੀ ਪਧਰ ਤੇ ਵਿਕਰੀ ਕਰ ਵਿਧੀ ਵਿੱਚ ਗੁਣਾਤਮਕ ਤਬਦੀਲੀ ਹੋਣ ਦੀ ਸੰਭਾਵਨਾ ਕਿਆਸੀ ਜਾ ਰਹੀ ਹੈ ਅਤੇ ਇਸ ਨਾਲ ਦੇਸ਼ ਵਿੱਚ ਅਸਿਧੇ ਟੈਕਸ ਸੁਧਾਰ ਦਾ ਮੁਢ ਬਝੇਗਾ।
ਟੈਕਸ ਦੀ ਦਰ
ੲਿਸ ਕਰ ਪਰਣਾਲੀ ਅਧੀਨ 0%, 5%, 12%, 18%, 28% ਪਰਮੁੱਖ ਸ਼ਰੇਣੀਅਾਂ ਬਣਾੲੀਅਾਂ ਗੲੀਅਾਂ ਹਨ|
ਮੌਜੂਦਾ ਸਥਿਤੀ
ਪ੍ਰਮੁੱਖ ਵੈਬਸਾੲੀਟਾਂ
1. http://www.cbec.gov.in/htdocs-cbec/gst 2. http://www.gstindia.com/
ਪਿਛੋਕੜ
2000 ਵਿੱਚ , ਵਾਜਪਈ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜੀ.ਐਸ.ਟੀ.(GST) ਬਾਰੇ ਬਹਿਸ ਸ਼ੁਰੂ ਕੀਤੀ ਸੀ। ਸ੍ਰੀ ਅਸੀਮ ਦਾਸ ਗੁਪਤਾ,(ਵਿੱਤ ਮੰਤਰੀ ,ਪਛਮੀ ਬੰਗਾਲ) ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ। ਇਸ ਕਮੇਟੀ ਨੂੰ ਇਸ ਟੈਕਸ ਨੂੰ ਲਾਗੂ ਕਰਨ ਦਾ ਮਾਡਲ ਤਿਆਰ ਕਰਨ ਅਤੇ ਇਸ ਲਈ ਲੋੜੀਂਦੀ ਸੂਚਨਾ ਟਕਨੋਲਜੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਦਾ ਕੰਮ ਸੌਂਪਿਆ ਗਿਆ ਸੀ । [5][6]
ਵਿਧਾਨਕ ਇਤਿਹਾਸ
ਇਹ ਬਿਲ 2014 ਵਿੱਚ ਲੋਕ ਸਭਾ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤਾ ਗਿਆ ਸੀ।[7]
ਹੋਰਨਾਂ ਦੇਸਾਂ ਵਿੱਚ ਜੀ.ਐਸ.ਟੀ.
ਦੇਸ | ਦਰ ਪ੍ਰਤੀਸ਼ਤ [ਹਵਾਲਾ ਲੋੜੀਂਦਾ] |
---|---|
ਆਸਟ੍ਰੇਲੀਆ | 10% |
ਫਰਾਂਸ | 19.6% |
ਕਨੇਡਾ | 5% |
ਜਰਮਨੀ | 19% |
ਜਪਾਨ | 5% |
ਸਿੰਗਾਪੁਰ | 7% |
ਸਵੀਡਨ | 25% |
ਭਾਰਤ | 27% (ਤਜਵੀਜ਼ਤ ਪਰ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ 27% ਬਹੁਤ ਜਿਆਦਾ ਹੈ ਅਤੇ ਅਸਲ ਦਰ ਜੀ.ਐਸ.ਟੀ.ਕਾਊਨਸਲ ਵਲੋਂ ਨਿਰਧਾਰਤ ਕੀਤੀ ਜਾਵੇਗੀ ਜੋ ਲਗਪਗ 18 % ਹੋਵੀਗੀ)) |
ਨਿਊਜੀਲੈਂਡ | 15% |
ਪਾਕਿਸਤਾਨ | 18% |
ਮਲੇਸ਼ੀਆ | 6% |
ਡੈਮਨਮਰਕ | 25% |
ਇਹ ਵੀ ਵੇਖੋ
ਹਵਾਲੇ
ਬਾਹਰੀ ਕੜੀਆਂ
- GST info website
- GST Software Features
- GST Blog
- Videos on GST
- Insight into the Goods and Service Tax
- Complete Guide to GST India
- ↑ "http://indianexpress.com/article/explained/gst-most-important-tax-reform-since-1947/".
{{cite web}}
: External link in
(help); Missing or empty|title=
|url=
(help) - ↑ http://goodsandservicetax.com/gst/showthread.php?79-Executive-Summary-(Report-of-Task-Force-on-Implementation-of-GST)&goto=nextnewest
- ↑ http://www.taxmanagementindia.com/wnew/detail_rss_feed.asp?ID=1226
- ↑ http://www.123gst.com/introductory-resources/first-discussion-paper-on-goods-and-services-tax-in-india/frequently-asked-questions-faqs/09-dual-gst
- ↑ "Modi to quit as GST panel head today". The Telegraph. Calcutta, India. 16 June 2013. Retrieved 17 June 2013.
- ↑ "Post Sushil Modi, GST Committee will have to find new chief". The Times Of India. 16 June 2013. Retrieved 17 June 2013.
- ↑ Joahua, Anita (7 May 2015). "Which Bill is 100th amendment to Constitution?". The Hindu. The Hindu Group. Retrieved 8 May 2015.
- Pages using infobox legislation with unknown parameters
- Articles with unsourced statements
- Pages containing citation needed template with unsupported parameters
- ਭਾਰਤ ਵਿੱਚ ਕਰ
- ਮੁੱਲ ਵਾਧਾ ਕਰ
- ਭਾਰਤ ਦੇ ਤਜਵੀਜ਼ਤ ਕਨੂੰਨ
- ਭਾਰਤੀ ਸਵਿਧਾਨ ਦੀਆਂ ਸੋਧਾਂ
- ਭਾਰਤ ਵਿੱਚ ਟੈਕਸ
- ਜੀ.ਐਸ.ਟੀ. (ਭਾਰਤ )
- ਭਾਰਤ ਦੀ ਅਰਥਵਿਵਸਥਾ
- ਅਰਥ ਵਿਵਸਥਾ
- ਅਰਥ ਸ਼ਾਸਤਰ
- CS1 errors: external links
- CS1 errors: requires URL