ਸੋਲਰਿਸ (ਸੰਚਾਲਨ ਪ੍ਰਣਾਲੀ)
ਦਿੱਖ
ਉੱਨਤਕਾਰ | ਸਨ ਮਾਈਕਰੋਸਿਸਟਮਜ਼ (ਓਰਾਕਲ ਕਾਰਪੋਰੇਸ਼ਨ ਦੇ ਅਧਿਕਾਰ ਹੇਠ) |
---|---|
ਲਿਖਿਆ ਹੋਇਆ | ਸੀ, ਸੀ++ |
ਓਐੱਸ ਪਰਿਵਾਰ | ਯੂਨਿਕਸ (System V Release 4) |
ਕਮਕਾਜੀ ਹਾਲਤ | ਮੌਜੂਦਾ |
ਸਰੋਤ ਮਾਡਲ | ਮਿਸ਼ਰਤ ਖੁੱਲ੍ਹਾ ਸਰੋਤ / ਬੰਦ ਸਰੋਤ |
ਪਹਿਲੀ ਰਿਲੀਜ਼ | ਜੂਨ 1992 |
ਹਾਲੀਆ ਰਿਲੀਜ਼ | 11.3[1] / ਅਕਤੂਬਰ 26, 2015 |
ਬਾਜ਼ਾਰੀ ਟੀਚਾ | ਵਰਕਸਟੇਸ਼ਨ, ਸਰਵਰ |
ਪਲੇਟਫਾਰਮ | SPARC, IA-32 (ਸੋਲਰਿਸ 11 ਤੋਂ ਬਿਨਾਂ), x86-64, ਪਾਵਰ-ਪੀਸੀ (ਕੇਵਲ ਸੋਲਰਿਸ 2.5.1) |
ਕਰਨਲ ਕਿਸਮ | Monolithic with dynamically loadable modules |
ਡਿਫਲਟ ਵਰਤੋਂਕਾਰ ਇੰਟਰਫ਼ੇਸ | ਜਾਵਾ ਡੈਸਕਚਾਪ ਸਿਸਟਮ ਜਾਂ CDE ਜਾਂ GNOME |
ਲਸੰਸ | ਬਹੁ-ਲਸੰਸੀ |
ਅਧਿਕਾਰਤ ਵੈੱਬਸਾਈਟ | www |
ਸੋਲਰਿਸ ਯੂਨਿਕਸ ਅਧਾਰਿਤ ਸੰਚਾਲਨ ਪ੍ਰਣਾਲੀ ਹੈ ਜਿਸਨੂੰ ਸਨ ਮਾਈਤਕਰੋਸਿਸਟਮਜ਼ ਵੱਲੋਂ ਬਣਾਇਆ ਗਿਆ ਹੈ। 1993 ਵਿੱਚ ਇਸਨੇ ਆਪਣੇ ਸਨ-ਓ.ਐੱਸ ਦੀ ਜਗ੍ਹਾ ਲੈ ਲਈ ਸੀ। ਜਨਵਰੀ 2010 ਵਿੱਚ ਓਰਾਕਲ ਕਾਰਪੋਰੇਸ਼ਨ ਵੱਲੋਂ ਓਰਾਕਲ ਵੱਲੋਂ ਸਨ ਨੂੰ ਖਰੀਦਣ ਦੇ ਸਮਝੌਤੇ ਨਾਲ ਹੀ ਇਸਦਾ ਨਾਂਅ ਬਦਲ ਕੇ ਓਰਾਕਲ ਸੋਲਰਿਸ ਹੋ ਗਿਆ।
ਹਵਾਲੇ
[ਸੋਧੋ]- ↑ "Oracle Announces Availability of Oracle Solaris 11.3". October 26, 2015. Retrieved October 28, 2015.