ਲੂਈਸ ਵੋਨ ਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਈਸ ਵੋਨ ਆਨ
ਵਿਕੀਮੈਨੀਆ 2015 ਵਿੱਚ ਲੂਈਸ ਵੋਨ ਆਨ
ਜਨਮ1979
ਅਲਮਾ ਮਾਤਰਕਾਰਨੇਗੀ ਮੈਲਨ ਯੂਨੀਵਰਸਿਟੀ
ਡਿਊਕ ਯੂਨੀਵਰਸਿਟੀ
ਲਈ ਪ੍ਰਸਿੱਧਕੈਪਚਾ, ਰੀਕੈਪਚਾ, ਡੂਓਲਿੰਗੋ
ਪੁਰਸਕਾਰਮੈਕਆਰਥਰ ਫੈਲੋਸ਼ਿਪ (2006), TR35 (2007)[1]
ਵਿਗਿਆਨਕ ਕਰੀਅਰ
ਅਦਾਰੇਕਾਰਨੇਗੀ ਮੈਲਨ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਮੈਨੁਅਲ ਬਲਮ

ਲੂਈਸ ਵੋਨ ਆਨ (ਅੰਗਰੇਜ਼ੀ: Luis von Ahn) ਇੱਕ ਗੁਆਤੇਮਾਲਨ ਉਦਯੋਗਪਤੀ ਅਤੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦਾ ਪ੍ਰੋਫੈਸਰ ਹੈ।[2] ਇਹ ਰੀਕੈਪਚਾ ਕੰਪਨੀ ਦਾ ਸੰਸਥਾਪਕ ਹੈ ਜਿਸ ਨੂੰ ਇਸਨੇ 2009 ਵਿੱਚ ਗੂਗਲ ਨੂੰ ਵੇਚ ਦਿੱਤਾ ਸੀ।[3] ਇਹ ਡੂਓਲਿੰਗੋ ਦਾ ਸਹਿ-ਸੰਸਥਾਪਕ ਅਤੇ ਸੀਈਓ ਹੈ।

ਜੀਵਨ[ਸੋਧੋ]

ਇਸ ਦਾ ਜਨਮ ਇੱਕ ਯਹੂਦੀ ਪਰਵਾਰ ਵਿੱਚ ਹੋਇਆ। ਇਸ ਦਾ ਪਿਤਾ ਚਕਿਤਸਾ ਦਾ ਪ੍ਰੋਫੈਸਰ ਅਤੇ ਡਾਕਟਰ ਸੀ।[4] ਇਸ ਦਾ ਜਨਮ ਗੂਆਤੇਮਾਲਾ ਸ਼ਹਿਰ ਵਿੱਚ ਹੋਇਆ ਜਿੱਥੇ ਇਸ ਦੇ ਪਰਵਾਰ ਦੀ ਟੌਫ਼ੀਆਂ ਦੀ ਦੁਕਾਨ ਸੀ।[5] ਇਸਨੇ ਗੂਆਤੇਮਾਲਾ ਅਮਰੀਕੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ, ਜਿੱਥੋਂ ਇਹ 1996 ਵਿੱਚ ਗ੍ਰੈਜੂਏਟ ਹੋਇਆ। 2000 ਵਿੱਚ ਇਸਨੇ ਡਿਊਕ ਯੂਨੀਵਰਸਿਟੀ ਤੋਂ ਗਣਿਤ ਦੀ ਡਿਗਰੀ ਕੀਤੀ[6] ਅਤੇ 2005 ਵਿੱਚ ਇਸਨੇ ਪ੍ਰੋਫੈਸਰ ਮੈਨੁਅਲ ਬਲਮ ਦੀ ਨਿਗਰਾਨੀ ਹੇਠ ਕਾਰਨੇਗੀ ਮੈਲਨ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. "Innovators Under 35: 2007". MIT Technology Review. Archived from the original on 4 ਜਨਵਰੀ 2021. Retrieved 13 August 2015. {{cite web}}: Unknown parameter |dead-url= ignored (|url-status= suggested) (help)
  2. "Luis von Ahn". Carnegie Mellon University. Retrieved 13 August 2015.
  3. "Teaching computers to read: Google acquires reCAPTCHA". Google Official Blog. 16 September 2009. Retrieved 13 August 2015.
  4. Angela Millan Epstein, "Guatemalan Scientist Revolutionizes Industry By Teaching Languages for Free" Archived 2016-03-04 at the Wayback Machine., CT Latino News, Nov. 13 2012.
  5. "Profile: Luis von Ahn", PBS.org.
  6. "Duke Ugrad Alum Profile: Luis von Ahn". Duke University. Archived from the original on 9 ਜੁਲਾਈ 2015. Retrieved 13 August 2015. {{cite web}}: Unknown parameter |dead-url= ignored (|url-status= suggested) (help)