ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/31 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲਵਾ ਮਿਰਡਲ
ਐਲਵਾ ਮਿਰਡਲ

ਐਲਵਾ ਮਿਰਡਲ (31 ਜਨਵਰੀ, 1902-1 ਫ਼ਰਵਰੀ, 1986) ਇੱਕ ਸਵੀਡਨ ਸਮਾਜ-ਵਿਗਿਆਨੀ ਅਤੇ ਸਿਆਸਤਦਾਨ ਸੀ। ਇਸਨੇ 1982 ਵਿੱਚ ਨੋਬਲ ਸ਼ਾਂਤੀ ਇਨਾਮ ਜਿੱਤਿਆ। ਐਲਵਾ ਦਾ ਜਨਮ 31 ਜਨਵਰੀ, 1902 ਨੂੰ ਉਪਸਾਲਾ ਨਾਂ ਦੀ ਥਾਂ ਤੇ ਹੋਇਆ। 1924 ਵਿੱਚ ਇਸਨੇ ਗੁੰਨਾਰ ਮਿਰਦਲ ਨਾਲ ਵਿਆਹ ਕਰਵਾਇਆ। ਐਲਵਾ 1930ਵਿਆਂ ਵਿੱਚ ਲੋਕਾਂ ਦੇ ਧਿਆਨ ਵਿੱਚ ਆਉਣਾ ਸ਼ੁਰੂ ਹੋਈ। ਐਲਵਾ ਕ੍ਰਾਇਸਿਸ ਇਨ ਦਾ ਪੋਪੁਲੇਸ਼ਨ ਕ਼ੁਏਸ਼ਚਨ ਨਾਮਕ ਸਵੀਡਨ ਕਿਤਾਬ ਵਿੱਚ ਸਹਿ-ਲੇਖਕ ਸੀ। ਇਸਦੀ ਮੌਤ 1 ਫ਼ਰਵਰੀ, 1986 ਵਿੱਚ ਹੋਈ।