ਜੰਗਪੁਰ
ਦਿੱਖ
ਜੰਗਪੁਰ | |
---|---|
ਪਿੰਡ | |
ਮੁਲਕ | India |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਭਾਸ਼ਾਵਾਂ | |
• ਦਫ਼ਤਰੀ | ਪੰਜਾਬੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਡਾਕ ਕੋਡ | 141101 |
ਟੈਲੀਫ਼ੋਨ ਕੋਡ | 0161 |
ਨੇੜਲਾ ਸ਼ਹਿਰ | ਮੁੱਲਾਂਪੁਰ / ਲੁਧਿਆਣਾ / ਜਾਗਰਾਓਂ |
ਲੋਕ ਸਭਾ ਹਲਕਾ | ਲੁਧਿਆਣਾ |
ਜੰਗਪੁਰ, ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਚੀਮਾ ਪਿੰਡ ਹੈ। ਇਸ ਦੀ ਤਕਰੀਬਨ 2400 ਲੋਕਾਂ ਦੀ ਆਬਾਦੀ ਹੈ, ਜਿਹਨਾਂ ਵਿਚੋਂ ਬਹੁਤੇ ਖੇਤੀਬਾੜੀ ਕਰਦੇ ਹਨ। ਇਹ ਪਿੰਡ ਲੁਧਿਆਣਾ ਦੇ ਅਠਾਰਾਂ ਕਿਲੋਮੀਟਰ ਦੱਖਣ-ਪੱਛਮ ਵੱਲ ਸਥਿਤ ਹੈ, ਅਤੇ ਗ੍ਰੈਂਡ ਟਰੰਕ ਰੋਡ ਤੋਂ ਦੋ ਕਿਲੋਮੀਟਰ ਪਾਸੇ ਹੈ।
ਨੇੜੇ ਦੇ ਪਿੰਡ
[ਸੋਧੋ]ਦਾਖਾ,ਮੁੱਲਾਂਪੁਰ, ਰੁੜਕਾ, ਮੋਹੀ, ਹਿਸੋਵਾਲ, ਰਕ਼ਬਾ ਆਦਿ ਅਤੇ ਹੋਰ ਬਹੁਤ ਸਾਰੇ ਹੋਰ ਪਿੰਡ ਜੰਗਪੁਰ ਦੇ ਨੇੜੇ ਹਨ।