ਅਰਥ (1998 ਫ਼ਿਲਮ)
ਦਿੱਖ
1947 ਅਰਥ | |
---|---|
ਤਸਵੀਰ:Deepa Mehta - Earth DVD cover.jpg | |
ਨਿਰਦੇਸ਼ਕ | ਦੀਪਾ ਮਹਿਤਾ |
ਕਹਾਣੀਕਾਰ | ਦੀਪਾ ਮਹਿਤਾ |
ਨਿਰਮਾਤਾ | Anne Masson ਦੀਪਾ ਮਹਿਤਾ |
ਸਿਤਾਰੇ | Aamir Khan Maia Sethna Nandita Das |
ਕਥਾਵਾਚਕ | ਸ਼ਬਾਨਾ ਆਜ਼ਮੀ |
ਸਿਨੇਮਾਕਾਰ | Giles Nuttgens |
ਸੰਪਾਦਕ | Barry Farrell |
ਸੰਗੀਤਕਾਰ | A. R. Rahman |
ਰਿਲੀਜ਼ ਮਿਤੀ | 10 ਸਤੰਬਰ 1998 |
ਮਿਆਦ | 101 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਅਰਥ (ਹਿੰਦੀ: अर्थ; ਭਾਰਤ ਵਿੱਚ 1947: ਅਰਥ) ਵਜੋਂ ਰਿਲੀਜ ਹੋਈ 1998 ਦੀ ਭਾਰਤੀ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਦੀਪਾ ਮਹਿਤਾ ਨੇ ਕੀਤਾ ਹੈ। ਇਹ ਬਾਪਸੀ ਸਿਧਵਾ ਦੇ ਨਾਵਲ, ਕਰੈਕਿੰਗ ਇੰਡੀਆ, (1991, ਯੂ.ਐਸ.; 1992, ਇੰਡੀਆ; ਮੂਲ ਤੌਰ 'ਤੇ ਆਈਸ ਕੈਂਡੀ ਮੈਨ, 1988, ਇੰਗਲੈਂਡ ਵਿੱਚ ਪ੍ਰਕਾਸ਼ਿਤ) ਤੇ ਆਧਾਰਿਤ ਹੈ।