ਉੱਤਰਾਖੰਡ ਦੇ ਮੁੱਖ ਮੰਤਰੀਆਂ ਦੀ ਸੂਚੀ
ਦਿੱਖ
9 ਨਵੰਬਰ 2000 ਨੂੰ ਸਥਾਪਿਤ ਹੋਣ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:
Colour key for parties |
---|
ਸੀ। ਨੰ. | ਨਾਮ ਚੋਣ ਖੇਤਰ |
ਮਿਆਦ[1] | ਪਾਰਟੀ[lower-alpha 1] | ਅਸੈਂਬਲੀ (ਚੋਣਾਂ) |
ਦੁਆਰਾ ਨਿਯੁਕਤ (ਗਵਰਨਰ) | ||||
---|---|---|---|---|---|---|---|---|---|
1 | ਨਿਤਯਾਨੰਦ ਸਵਾਮੀ ਵਿਧਾਨਿਕ ਕੌਂਸਲ ਦੇ ਮੈਂਬਰ (ਗੜ੍ਹਵਾਲ ਡਿਵੀਜ਼ਨ) |
9 ਨਵੰਬਰ 2000 | 29 ਅਕਤੂਬਰ 2001 | 11 ਮਹੀਨੇ ਅਤੇ 20 ਦਿਨ | ਭਾਰਤੀ ਜਨਤਾ ਪਾਰਟੀ | ਅੰਤਰਿਮ ਅਸੈਂਬਲੀ (2000–02) | ਸੁਰਜੀਤ ਸਿੰਘ ਬਰਨਾਲਾ | ||
2 | ਭਗਤ ਸਿੰਘ ਕੋਸ਼ਿਆਰੀ ਵਿਧਾਨਿਕ ਕੌਂਸਲ ਦੇ ਮੈਂਬਰ (ਕੁਮਾਊਂ ਡਿਵੀਜ਼ਨ |
30 ਅਕਤੂਬਰ 2001 | 1 ਮਾਰਚ 2002 | 4 ਮਹੀਨੇ ਅਤੇ 1 ਦਿਨ | |||||
3 | ਨਰਾਇਣ ਦੱਤ ਤਿਵਾਰੀ ਰਾਮਨਗਰ |
2 ਮਾਰਚ 2002 | 7 ਮਾਰਚ 2007 | 5 ਸਾਲ ਅਤੇ 5 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | ਪਹਿਲੀ ਵਿਧਾਨ ਸਭਾ (2002–07) (2002 ਚੋਣਾਂ) | |||
4 | ਭੁਵਨ ਚੰਦਰ ਖੰਡੂਰੀ ਧੂਮਾਕੋਟ |
8 ਮਾਰਚ 2007 | 26 ਜੂਨ 2009 | 2 ਸਾਲ, 3 ਮਹੀਨੇ ਅਤੇ 18 ਦਿਨ | ਭਾਰਤੀ ਜਨਤਾ ਪਾਰਟੀ | ਦੂਜੀ ਵਿਧਾਨ ਸਭਾ (2007–12) (2007 ਚੋਣਾਂ) |
ਸੁਦਰਸ਼ਨ ਅਗਰਵਾਲ | ||
5 | ਰਮੇਸ਼ ਪੋਖਰਿਆਲ ਥਲੀਸੈਂਣ |
27 ਜੂਨ 2009 | 10 ਸਿਤਮਬਰ 2011 | 2 ਸਾਲ, 2 ਮਹੀਨੇ ਅਤੇ 14 ਦਿਨ | ਬਨਵਾਰੀ ਲਾਲ ਜੋਸ਼ੀ | ||||
(4) | ਭੁਵਨ ਚੰਦਰ ਖੰਡੂਰੀ ਧੂਮਾਕੋਟ |
11 ਸਿਤਮਬਰ 2011 | 12 ਮਾਰਚ 2012 | 6 ਮਹੀਨੇ ਅਤੇ 1 ਦਿਨ (Total 2 years, 9 months and 21 days) |
ਮਾਰਗਰੇਟ ਅਲਵਾ | ||||
6 | ਵਿਜੇ ਬਹੁਗੁਣਾ ਸਿਤਾਰਗਂਜ |
13 ਮਾਰਚ 2012 | 31 ਜਨਵਰੀ 2014 | 1 ਸਾਲ, 10 ਮਹੀਨੇ ਅਤੇ 18 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | ਤੀਜੀ ਵਿਧਾਨ ਸਭਾ (2012–17) (2012 ਚੋਣਾਂ) | |||
7 | ਹਰੀਸ਼ ਰਾਵਤ ਧਾਰਚੂਲਾ |
1 ਫਰਵਰੀ 2014 | 27 ਮਾਰਚ 2016 | 2 ਸਾਲ, 1 ਮਹੀਨਾ ਅਤੇ 26 ਦਿਨ | ਅਜ਼ੀਜ਼ ਕੁਰੈਸ਼ੀ | ||||
- | ਖਾਲੀ (ਰਾਸ਼ਟਰਪਤੀ ਸ਼ਾਸਨ)[2] |
27 ਮਾਰਚ 2016 | 21 ਅਪ੍ਰੈਲ 2016 | 25 ਦਿਨ | – | – | |||
(7) | ਹਰੀਸ਼ ਰਾਵਤ ਧਾਰਚੂਲਾ |
21 ਅਪ੍ਰੈਲ 2016 | 22 ਅਪ੍ਰੈਲ 2016 | 1 ਦਿਨ | ਭਾਰਤੀ ਰਾਸ਼ਟਰੀ ਕਾਂਗਰਸ | ਕ੍ਰਿਸ਼ਨ ਕਾਂਤ ਪਾਲ | |||
- | ਖਾਲੀ (ਰਾਸ਼ਟਰਪਤੀ ਸ਼ਾਸਨ) |
22 ਅਪ੍ਰੈਲ 2016 | 11 ਮਈ 2016 | 19 ਦਿਨ (Total 1 month 14 days) |
– | – | |||
(7) | ਹਰੀਸ਼ ਰਾਵਤ ਧਾਰਚੂਲਾ |
11 ਮਈ 2016 | 17 ਮਾਰਚ 2017 | 10 ਮਹੀਨੇ ਅਤੇ 6 ਦਿਨ (Total 3 years and 3 days) |
ਭਾਰਤੀ ਰਾਸ਼ਟਰੀ ਕਾਂਗਰਸ | ਕ੍ਰਿਸ਼ਨ ਕਾਂਤ ਪਾਲ | |||
8 | ਤ੍ਰਿਵੇਂਦਰ ਸਿੰਘ ਰਾਵਤ ਡੋਈਵਾਲਾ |
18 ਮਾਰਚ 2017 | ਮੌਜੂਦਾ | 7 ਸਾਲ, 6 ਮਹੀਨੇ ਅਤੇ 23 ਦਿਨ | ਭਾਰਤੀ ਜਨਤਾ ਪਾਰਟੀ | ਚੌਥੀ ਵਿਧਾਨ ਸਭਾ (2017–22) (2017 ਚੋਣਾਂ) |
ਹਵਾਕੇ
[ਸੋਧੋ]- ਟਿੱਪਣੀ
- ↑ This column only names the chief minister's party. The state government he heads may be a complex coalition of several parties and independents; these are not listed here.
- ਹਵਾਕੇ
- ↑ Former Chief Ministers of Uttarakhand. Government of Uttarakhand. Retrieved on 21 August 2013.
- ↑ http://governoruk.gov.in/upload/pressrelease/Pressrelease-1163.pdf