ਨਰਾਇਣ ਦੱਤ ਤਿਵਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਰਾਇਣ ਦੱਤ ਤਿਵਾਰੀ
21ਵੇਂ ਆਂਧਰਾ ਪ੍ਰਦੇਸ਼ ਦਾ ਗਵਰਨਰ
ਦਫ਼ਤਰ ਵਿੱਚ
22 ਅਗਸਤ 2007 – 26 ਦਸੰਬਰ 2009
ਸਾਬਕਾਰਾਮੇਸ਼ਵਰ ਠਾਕੁਰ
ਉੱਤਰਾਧਿਕਾਰੀE. S. L. Narasimhan
ਤੀਜੇ ਉੱਤਰਾਖੰਡ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
2 ਮਾਰਚ 2002 – 7 ਮਾਰਚ 2007
ਸਾਬਕਾਭਗਤ ਸਿੰਘ ਕੋਸ਼ਿਆਰੀ
ਉੱਤਰਾਧਿਕਾਰੀ ਭੁਵਨ ਚੰਦਰ ਖੰਡੂਰੀ
ਦਫ਼ਤਰ ਵਿੱਚ
25 ਜੁਲਾਈ 1987 – 25 ਜੂਨ 1988
ਸਾਬਕਾਪੰਜਾਲਾ ਸ਼ਿਵ ਸ਼ੰਕਰ
ਉੱਤਰਾਧਿਕਾਰੀਰਾਜੀਵ ਗਾਂਧੀ
ਵਿਦੇਸ਼ ਮੰਤਰੀ
ਦਫ਼ਤਰ ਵਿੱਚ
22 ਅਕਤੂਬਰ 1986 – 25 ਜੁਲਾਈ 1987
ਸਾਬਕਾਰਾਜੀਵ ਗਾਂਧੀ
ਉੱਤਰਾਧਿਕਾਰੀShankarrao Chavan
9ਵੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
25 ਜੂਨ 1988 – 5 ਦਸੰਬਰ 1989
ਦਫ਼ਤਰ ਵਿੱਚ
3 ਅਗਸਤ 1984 – 24 ਸਤੰਬਰ 1985
ਦਫ਼ਤਰ ਵਿੱਚ
21 ਜਨਵਰੀ 1976 – 30 ਅਪ੍ਰੈਲ 1977
ਨਿੱਜੀ ਜਾਣਕਾਰੀ
ਜਨਮ(1925-10-18)18 ਅਕਤੂਬਰ 1925
ਬਾਲੂਤੀ, ਸੰਯੁਕਤ ਸੂਬੇ, ਬਰਤਾਨਵੀ ਭਾਰਤ
(ਹੁਣ ਨੈਨੀਤਾਲ ਜ਼ਿਲ੍ਹਾ, ਉੱਤਰਾਖੰਡ)
ਮੌਤ18 ਅਕਤੂਬਰ 2018(2018-10-18) (ਉਮਰ 93)
ਦਿੱਲੀ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀSushila Tiwari (ਵਿ. 1954–93) (her death)
Dr. Ujjwala Tiwari (ਵਿ. 2014)
ਰਿਹਾਇਸ਼ਦੇਹਰਾਦੂਨ, ਉੱਤਰਾਖੰਡ
ਅਲਮਾ ਮਾਤਰਅਲਾਹਾਬਾਦ ਯੂਨੀਵਰਸਿਟੀ

ਨਰਾਇਣ ਦੱਤ ਤਿਵਾਰੀ (18 ਅਕਤੂਬਰ 1925 - 18 ਅਕਤੂਬਰ 2018) ਇੱਕ ਭਾਰਤੀ ਸਿਆਸਤਦਾਨ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧ ਰੱਖਦੇ ਸਨ। ਉਹ ਤਿੰਨ ਵਾਰ ਯੂਪੀ ਦੇ ਮੁੱਖ ਮੰਤਰੀ (1976–77, 1984–85, 1988–89) ਰਹੇ ਅਤੇ ਇੱਕ ਵਾਰ ਉੱਤਰਾਖੰਡ ਦੇ (2002–2007)। 1986–1987 ਦੌਰਾਨ ਉਹਨਾਂ ਨੇ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਉਹ 2007 ਤੋਂ 2009 ਦੌਰਾਨ ਆਂਧਰਾ ਪ੍ਰਦੇਸ਼ ਦੇ ਗਵਰਨਰ ਵੀ ਰਹੇ।[1]


ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]