ਤਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਪਤੀ
ਮਾਨਤਾਦੇਵੀ, ਨਦੀ ਦੇਵੀ
ਨਿਵਾਸਸੂਰਿਆਲੋਕ
ਮੰਤਰਓਮ ਸੂਰਿਆ ਪੁੱਤਰੀ ਮਾਂ ਤਾਪੀ ਨਮਹ
ਚਿੰਨ੍ਹਪਾਣੀ
ਵਾਹਨਮੱਛੀ
ਨਿੱਜੀ ਜਾਣਕਾਰੀ
ਮਾਤਾ ਪਿੰਤਾਸੂਰਿਆ ਅਤੇ ਛਾਇਆ
ਭੈਣ-ਭਰਾਸ਼ਾਨੀ, ਭੱਦਰ, ਯਾਮੀ, ਯਮ, ਅਸ਼ਵਿਨ
Consortਸਮਵਰਨਾ

ਤਪਤੀ (ਸੰਸਕ੍ਰਿਤ, tapatī) ਹਿੰਦੂ ਧਰਮ ਵਿੱਚ ਹਿੰਦੂ ਮਿਥਿਹਾਸ ਵਿੱਚ ਇੱਕ ਦੇਵੀ ਹੈ। ਉਸ ਨੂੰ ਦੱਖਣ ਦੀ ਮਾਂ-ਦੇਵੀ ਤਪਤੀ ਨਦੀ ਦੀ ਦੇਵੀ ਵੀ ਕਿਹਾ ਜਾਂਦਾ ਹੈ, ਦੱਖਣੀ ਸੂਰਜ ਦਾ ਘਰ ਜਿੱਥੇ ਉਹ ਧਰਤੀ ਨੂੰ ਗਰਮੀ ਲੈ ਜਾਂਦੀ ਹੈ। ਹਿੰਦੂ ਗ੍ਰੰਥਾਂ ਦੇ ਅਨੁਸਾਰ, ਤਪਤੀ ਸੂਰਜ ਦੀ ਇੱਕ ਧੀ ਸੀ ਅਤੇ ਛਾਇਆ ਸੂਰਜ ਦੀਆਂ ਪਤਨੀਆਂ ਵਿੱਚੋਂ ਇੱਕ ਸੀ।[1]

ਤਪਤੀ ਨਾਂ ਦਾ ਸ਼ਾਬਦਿਕ ਅਰਥ ਹੈ "ਗਰਮੀ ਕਰਨਾ", "ਗਰਮ", "ਸਾੜਨਾ" ਹੈ।[2][3]

ਪੂਜਾ ਦੇ ਢੰਗ[ਸੋਧੋ]

ਕਿਉਂਕਿ ਤਪਤੀ ਨਦੀ ਦਾ ਨਾਮ ਤਪਤੀ ਦੇ ਨਾਂ ਤੋਂ ਰੱਖਿਆ ਗਿਆ ਸੀ, ਇਸ ਲਈ ਲੋਕ ਹਿੰਦੂ ਪਾਠਾਂ ਦੇ ਅਨੁਸਾਰ ਇਸ ਨੂੰ ਦੇ ਇੱਕ ਦੇਵੀ ਅਤੇ ਇੱਕ ਮਹੱਤਵਪੂਰਨ ਨਦੀ ਦੇ ਰੂਪ ਵਿੱਚ ਪੂਜਦੇ ਹਨ।[4]

ਰਿਸ਼ਤੇਦਾਰ[ਸੋਧੋ]

ਹਿੰਦੂ ਹਵਾਲੇ ਅਨੁਸਾਰ, ਤਪਤੀ ਦੇ ਕਈ ਰਿਸ਼ਤੇਦਾਰ ਹਨ ਜਿਹਨਾਂ 'ਚ ਸੂਰਿਆ ਉਸ ਦੇ ਪਿਤਾ ਅਤੇ ਛਾਇਆ ਉਸ ਦੀ ਮਾਤਾ ਦੇ ਤੌਰ 'ਤੇ ਦੱਸੇ ਜਾਂਦੇ ਹਨ। ਉਸ ਨੂੰ ਸਮਵਰਨਾਨ ਦੀ ਪਤਨੀ ਦੱਸਿਆ ਗਿਆ ਹੈ ਅਤੇ ਕੁਰੁ ਦੀ ਮਾਂ ਹੈ। ਉਹ ਯਾਮੀ ਅਤੇ ਭੱਦਰ ਦੀ ਛੋਟੀ ਭੈਣ ਸੀ ਸਤੇ ਉਸ ਦੇ ਦੋ ਭਰਾ ਸ਼ਾਨੀ ਅਤੇ ਯਮ ਸਨ।[5][6]

ਕਲਾ ਵਿੱਚ ਪ੍ਰਤੀਨਿਧਤਾ[ਸੋਧੋ]

ਕੇਰਲਾ ਵਿੱਚ ਕੁਟਿਅੱਟਮ ਡਰਾਮਾ ਪਰੰਪਰਾ 'ਚ ਤਪਤੀਸਮਵਰਨਾਨ ਜਿਹੇ ਡਰਾਮੇ ਬਣਾਏ ਜਿਸ 'ਚ ਦੋਵੇਂ ਮਹਾਨ ਪਾਤਰਾਂ ਕੌਰਵ ਰਾਜਾ ਸਮਵਰਨਾਨ ਅਤੇ ਤਪਤੀ ਨੂੰ ਅਧਾਰ ਬਣਾ ਕੇ ਕਈ ਨਾਟਕ ਖੇਡੇ ਗਏ।[7]

ਹਵਾਲੇ[ਸੋਧੋ]

  1. Hewitt, J. F. History and Chronology of the Myth-Making Age (in ਅੰਗਰੇਜ਼ੀ). Рипол Классик. ISBN 9781143716454.
  2. Gandhi, Maneka (2004). The Penguin Book of Hindu Names for Girls (in ਅੰਗਰੇਜ਼ੀ). Penguin Books India. ISBN 9780143031697.
  3. Coulter, Charles Russell; Turner, Patricia (2013-07-04). Encyclopedia of Ancient Deities (in ਅੰਗਰੇਜ਼ੀ). Routledge. ISBN 9781135963903.
  4. Singh, Mahesh Prasad; Singh, J. K.; Mohanka, Reena (2007). Forest Environment and Biodiversity (in ਅੰਗਰੇਜ਼ੀ). Daya Publishing House. ISBN 9788170354215.
  5. "Tapati - AncientVoice". ancientvoice.wikidot.com (in ਅੰਗਰੇਜ਼ੀ). Retrieved 2017-12-06.
  6. Dalal, Roshen (2014-04-18). Hinduism: An Alphabetical Guide (in ਅੰਗਰੇਜ਼ੀ). Penguin UK. ISBN 9788184752779.
  7. Verma, Archana (2011-01-18). Performance and Culture: Narrative, Image and Enactment in India (in ਅੰਗਰੇਜ਼ੀ). Cambridge Scholars Publishing. ISBN 9781443828321.