ਨੇਵੋ ਜ਼ਿਸਿਨ
ਨੇਵੋ ਜ਼ਿਸਿਨ | |
---|---|
ਜਨਮ | 1995/1996 (ਉਮਰ 28–29)[1] |
ਨਾਗਰਿਕਤਾ | ਆਸਟਰੇਲੀਆਈ |
ਸਿੱਖਿਆ | ਕਿੰਗ ਡੇਵਿਡ ਸਕੂਲ[2] |
ਪੇਸ਼ਾ | ਲੇਖਕ • ਕਾਰਕੁੰਨ |
ਲਈ ਪ੍ਰਸਿੱਧ | ਟਰਾਂਸਜੈਂਡਰ ਵਕਾਲਤ |
ਨੇਵੋ ਜ਼ਿਸਿਨ ਇੱਕ ਗ਼ੈਰ-ਬਾਈਨਰੀ ਆਸਟਰੇਲੀਆਈ ਲੇਖਕ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ।[3]
ਜਨਮ ਸਮੇਂ ਉਹ ਔਰਤ ਸੀ[4] 'ਤੇ ਅਚਾਨਕ ਉਹ 15 ਸਾਲ ਦੀ ਉਮਰ ਵਿੱਚ ਲੈਸਬੀਅਨ ਵਜੋਂ ਸਾਹਮਣੇ ਆਇਆ।[3][5] ਫਿਰ ਉਹ ਕੁਈਰ ਕਾਰਕੁੰਨ ਬਣ ਗਿਆ ਅਤੇ ਉਸਨੂੰ ਕਿਸ਼ੋਰ ਗੇਅ ਬਾਰੇ, ਲਵ ਇਨ ਫੁਲ ਕਲਰ ਨਾਂ ਦੀ ਦਸਤਾਵੇਜ਼ੀ ਵਿੱਚ ਵੇਖਿਆ ਗਿਆ।[5] ਸਕੂਲ ਵਿੱਚ ਫਿੱਟ ਹੋਣ ਲਈ ਜ਼ਿਸਿਨ ਨੂੰ ਕਾਫੀ ਚਿੰਤਾ ਅਤੇ ਉਦਾਸੀ ਨਾਲ ਸੰਘਰਸ਼ ਕਰਨਾ ਪਿਆ।[6]
17 ਸਾਲ ਦੀ ਉਮਰ ਵਿੱਚ ਜ਼ਿਸਿਨ ਨੇ ਪੁਰਸ਼ ਲਿੰਗ ਲਈ ਤਬਦੀਲੀ ਸ਼ੁਰੂ ਕਰਵਾਈ। ਜ਼ਿਸਿਨ ਦੇ ਪ੍ਰਾਇਵੇਟ ਯਹੂਦੀ ਸਕੂਲ ਦੇ ਅਧਿਆਪਕਾਂ ਨੇ ਤਬਦੀਲੀ ਲਈ ਸਹਿਯੋਗ ਦਿੱਤਾ।[5] ਜ਼ਿਸਿਨ ਨੇ ਇਜ਼ਰਾਇਲ ਗੇਪ-ਈਅਰ ਦੌਰਾਨ ਜਨਵਰੀ 2014 ਵਿੱਚ ਟੇਸਟੋਸਟੇਰਨ ਥੈਰੇਪੀ ਸ਼ੁਰੂ ਕੀਤੀ।[5][7] ਬਾਅਦ ਵਿਚ, ਉਸਨੂੰ ਗ਼ੈਰ-ਬਾਈਨਰੀ ਵਜੋਂ ਪਛਾਣ ਮਿਲੀ।[3][8]
ਜ਼ਿਸਿਨ ਨੂੰ ਸੇਫ ਸਕੂਲ ਕੋਲੀਸ਼ਨ ਆਸਟਰੇਲੀਆ ਦੁਆਰਾ ਸਿਖਾਉਣ ਵਾਲੇ ਗਾਈਡ ਵਜੋਂ ਫ਼ੀਚਰ ਕੀਤਾ ਗਿਆ। ਉਸਨੂੰ ਆਸਟ੍ਰੇਲੀਅਨ ਕ੍ਰਿਸ਼ਚੀਅਨ ਲਾਬੀ ਦੁਆਰਾ ਇਸ ਲਈ ਨਿਸ਼ਾਨਾ ਬਣਾਇਆ ਗਿਆ ਸੀ ਕਿ ਉਹ ਮਾਤਾ-ਪਿਤਾ ਦੀ ਸਹਿਮਤੀ ਤੋਂ ਬਿਨਾਂ ਨਾਬਾਲਗ ਲਈ ਸੈਕਸ ਅਨੁਕੂਲਨ ਸਰਜਰੀ ਨੂੰ ਪ੍ਰਮੋਟ ਕਰ ਰਿਹਾ ਹੈ, ਜੋ ਝੂਠਾ ਇਲਜ਼ਾਮ ਸੀ।[8][9]
ਮਈ 2017 ਵਿੱਚ ਜ਼ਿਸਿਨ ਨੇ ਆਪਣੇ ਲਿੰਗ ਪਰਿਵਰਤਨ ਅਤੇ ਹੋਰ ਜੀਵਨ ਦੇ ਤਜਰਬਿਆਂ ਬਾਰੇ ਇੱਕ ਕਿਤਾਬ ਛਾਪੀ- ਫਾਇੰਡਿੰਗ ਨੇਵੋ: ਹਾਓ ਆਈ ਕਨਫਿਊਜ਼ਡ ਏਵਰੀਵਨ।[3][8] ਕੈਨਬਰਾ ਟਾਈਮਜ਼ ਨੇ ਕਿਤਾਬ ਨੂੰ "ਅਸਰਦਾਰ" ਅਤੇ "ਸਾਰਿਆਂ ਲਈ ਇੱਕ ਸਮਰੂਪ ਅਤੇ ਪੜ੍ਹਨ ਲਈ ਮਹੱਤਵਪੂਰਣ" ਦੱਸਿਆ ਹੈ।[10] ਬ੍ਰਿਸਬੇਨ ਟਾਈਮਜ਼ ਨੇ ਕਿਤਾਬ ਬਾਰੇ ਦੱਸਿਆ ਹੈ ਕਿ " ਕਿਤਾਬ ਕਿਵੇਂ ਪਾਠਕ ਨੂੰ ਬਾਈਨਰੀ ਲਿੰਗ ਬਾਰੇ ਢੁਕਵੀਂ ਸਮਝ ਨਾਲ ਛੱਡਦੀ ਹੈ।"[11]
ਪ੍ਰਕਾਸ਼ਨ
[ਸੋਧੋ]- Zisin, Nevo (May 1, 2017). Finding Nevo. Black Dog Books. ISBN 9781925381184. Archived from the original on ਜੁਲਾਈ 4, 2019. Retrieved ਜੁਲਾਈ 4, 2019.
{{cite book}}
: Unknown parameter|dead-url=
ignored (|url-status=
suggested) (help) Zisin, Nevo (May 1, 2017). Finding Nevo. Black Dog Books. ISBN 9781925381184. Archived from the original on ਜੁਲਾਈ 4, 2019. Retrieved ਜੁਲਾਈ 4, 2019.{{cite book}}
: Unknown parameter|dead-url=
ignored (|url-status=
suggested) (help) Zisin, Nevo (May 1, 2017). Finding Nevo. Black Dog Books. ISBN 9781925381184. Archived from the original on ਜੁਲਾਈ 4, 2019. Retrieved ਜੁਲਾਈ 4, 2019.{{cite book}}
: Unknown parameter|dead-url=
ignored (|url-status=
suggested) (help)
ਹਵਾਲੇ
[ਸੋਧੋ]- ↑ 1.0 1.1 Atkinson, Jordy (April 26, 2017). "Caulfield's Nevo Zisin publishes gender identity book Finding Nevo: How I Confused Everyone". Herald Sun. Retrieved May 31, 2017.
- ↑ Cook, Henrietta (September 17, 2015). "Transgender students: the struggle to fit in at school". The Age. Retrieved May 31, 2017.
- ↑ 3.0 3.1 3.2 3.3 Wade, Matthew (May 26, 2017). "The young non-binary activist changing attitudes in Australia". Star Observer. Retrieved May 31, 2017.
- ↑ Zisin, Nevo (November 30, 2016). "'I was not born a girl': Why we need to change transgender language". SBS. Archived from the original on ਮਾਰਚ 12, 2017. Retrieved May 31, 2017.
{{cite news}}
: Unknown parameter|dead-url=
ignored (|url-status=
suggested) (help) - ↑ 5.0 5.1 5.2 5.3 Smith, Amanda; Mackenzie, Michael (May 6, 2015). "Losing a daughter, gaining a son: Sharon and Nevo's transition story". Australian Broadcasting Corporation. Retrieved May 31, 2017.
- ↑ Tuohy, Wendy (May 26, 2017). "Young Melbourne transgender writer Nevo Zisin offers hope to those struggling with identity". Herald Sun. Retrieved May 31, 2017.
- ↑ Zisin, Nevo (May 7, 2017). "Nevo Zisin: After transitioning 'I felt taken more seriously by men'". The Sydney Morning Herald. Retrieved May 31, 2017.
- ↑ 8.0 8.1 8.2 Sainty, Lane (May 6, 2017). "This Non-Binary Writer Is Sick Of Those "Girl Became A Boy!" Stories". Buzzfeed. Archived from the original on ਮਈ 23, 2017. Retrieved May 31, 2017.
{{cite web}}
: Unknown parameter|dead-url=
ignored (|url-status=
suggested) (help) - ↑ Morris, Linda (April 25, 2017). "Nevo Zisin: 'I look in the mirror and see I'm neither male or female'". The Sydney Morning Herald. Retrieved May 31, 2017.
- ↑ Hardy, Karen (May 26, 2017). "What's on in the Canberra arts scene, May 27, 2017". The Canberra Times. Retrieved May 31, 2017.
- ↑ Capp, Fiona (May 19, 2017). "Finding Nevo review: Moving memoir of gender dysphoria and divisions". Brisbane Times. Retrieved May 31, 2017.