ਵੈਲੇਨਟੀਜਨ ਡੀ ਹਿੰਗ
ਵੈਲੇਨਟੀਜਨ ਡੀ ਹਿੰਗ (ਜਨਮ 5 ਮਈ 1990 ਨੂੰ ਐਮਸਟਰਡਮ, ਨੀਦਰਲੈਂਡਜ਼ ਵਿਚ ਹੋਇਆ ) ਇਕ ਟਰਾਂਸਜੈਂਡਰ ਡੱਚ ਮਾਡਲ ਹੈ।[1] ਉਸਨੇ 8 ਸਾਲ ਦੀ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਡੱਚ ਟੈਲੀਵੀਜ਼ਨ ਪ੍ਰੋਗਰਾਮ "ਵੈਲੇਨਟੀਜਨ" ਲਈ ਕੰਮ ਕੀਤਾ ਅਤੇ ਉਸ ਪ੍ਰੋਜੈਕਟ ਦੇ ਖ਼ਤਮ ਹੋਣ ਦੇ ਤੁਰੰਤ ਬਾਅਦ ਲਿੰਗ-ਪੁਸ਼ਟੀ ਸਰਜਰੀ ਕਰਵਾ ਲਈ ਸੀ।[2] ਉਹ ਐਕਸਪੀਡੀ ਰੋਬਿਨਸਨ 2013 ਦੀ ਉਸ ਸਾਲ ਦੀ ਕਿਸ਼ਤ ਅਤੇ ਅਮਰੀਕੀ ਰਿਐਲਿਟੀ ਟੈਲੀਵਿਜ਼ਨ ਪ੍ਰੋਗਰਾਮ ਸਰਵਾਈਵਰ ਦੀ ਪ੍ਰਤਿਯੋਗੀ ਸੀ, ਜੋ ਡੱਚ ਸੰਸਕਰਣ ਦਾ ਅੱਠਵਾਂ ਸੰਸਕਰਣ ਸੀ।[3]
ਡੀ ਹਿੰਗ 2008 ਵਿਚ ਇਕ ਰਨਵੇਅ ਮਾਡਲ ਬਣ ਗਈ ਅਤੇ ਇਸ ਤੋਂ ਬਾਅਦ ਉਹ ਕਾਮੇ ਡੇਸ ਗਾਰਨਜ਼, ਮੈਸਨ ਮਾਰਟਿਨ ਮਾਰਗੀਲਾ ਅਤੇ ਹੋਰ ਫੈਸ਼ਨ ਹਾਊਸਾਂ ਲਈ ਕੰਮ ਕਰ ਚੁੱਕੀ ਹੈ।[4] ਉਸ ਦੀਆਂ ਪੈਟਰਿਕ ਡੈਮਰਚੇਲੀਅਰ ਦੁਆਰਾ ਫੋਟੋਆਂ ਖਿੱਚੀਆਂ ਗਈਆਂ ਸਨ। ਡੀ ਹਿੰਗ ਪਹਿਲਾਂ ਟਰਾਂਸਜੈਂਡਰ ਵਿਅਕਤੀ ਹੈ ਜਿਸਦਾ ਪ੍ਰਤੀਨਿਧ ਆਈ.ਐਮ.ਜੀ. ਮਾਡਲਾਂ ਦੁਆਰਾ ਕੀਤਾ ਗਿਆ ਹੈ, ਜਿਸ ਨੇ ਇਸਦੇ ਰੋਸਟਰ ਵਿੱਚ ਘੱਟੋ ਘੱਟ ਇੱਕ ਹੋਰ ਟਰਾਂਸਜੈਂਡਰ ਮਾਡਲ ਸ਼ਾਮਿਲ ਕੀਤਾ ਹੈ।[5] [6] 2012 ਵਿਚ ਡੀ ਹਿੰਗ ਨੇ ਏਲੇ ਪਰਸਨਲ ਸਟਾਈਲ ਦਾ ਪੁਰਸਕਾਰ ਹਾਸਿਲ ਕੀਤਾ ਸੀ।[7]
ਹਵਾਲੇ
[ਸੋਧੋ]- ↑ "Valentijn de Hingh". Archived from the original on 2016-03-05. Retrieved 2020-11-08.
{{cite web}}
: Unknown parameter|dead-url=
ignored (|url-status=
suggested) (help) - ↑ "Valentijn De Hingh: Why did I choose?". TEDxAmsterdam. Archived from the original on 2017-09-17. Retrieved 2020-11-08.
{{cite web}}
: Unknown parameter|dead-url=
ignored (|url-status=
suggested) (help) - ↑ "Folia".
- ↑ http://fashionista.com/2011/06/meet-valentijn-de-hingh-the-latest-transgender-model#5[permanent dead link]
- ↑ "Valentijn De Hingh".
- ↑ "Bustle".
- ↑ "Dutch model Valentijn de Hingh wins Elle Personal Style Award 2012 « TransGender United . Org". Archived from the original on 2020-04-06. Retrieved 2020-11-08.
{{cite web}}
: Unknown parameter|dead-url=
ignored (|url-status=
suggested) (help)