ਰਿਤੂ ਮੈਨਨ
ਰਿਤੂ ਮੈਨਨ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਪ੍ਰਕਾਸ਼ਕ, ਲੇਖਕ |
ਰੀਤੂ ਮੈਨਨ ਇੱਕ ਭਾਰਤੀ ਨਾਰੀਵਾਦੀ, ਲੇਖਕ ਅਤੇ ਪ੍ਰਕਾਸ਼ਕ ਹੈ। [1] [2]
ਕਰੀਅਰ
[ਸੋਧੋ]1984 ਵਿੱਚ ਮੈਨਨ ਨੇ ਆਪਣੇ ਲੰਬੇ ਸਮੇਂ ਤੋਂ ਸਹਿਯੋਗੀ ਉਰਵਸ਼ੀ ਬੁਟਾਲੀਆ ਦੇ ਨਾਲ, ਭਾਰਤ ਦਾ ਸਭ ਤੋਂ ਪਹਿਲਾਂ ਨਾਰੀਵਾਦੀ ਪਬਲੀਕੇਸ਼ਨ ਹਾਊਸ, ਕਾਲੀ ਫਾਰ ਵਿਮਨ ਦੀ ਸਹਿ-ਸਥਾਪਨਾ ਕੀਤੀ। 2003 ਵਿੱਚ ਕਾਲੀ ਫਾਰ ਵਿਮਨ ਦੇ ਵਪਾਰਕ ਵਿਵਹਾਰਕਤਾ ਦੀ ਘਾਟ ਕਾਰਨ ਦੁਕਾਨ ਨੂੰ ਬੰਦ ਕਰਨਾ ਪਿਆ ਅਤੇ ਮੈਨਨ ਅਤੇ ਬੁਟਾਲੀਆ ਦਰਮਿਆਨ ਅਪ੍ਰਤੱਖ ਵਿਅਕਤੀਗਤ ਮਤ-ਭੇਦ ਆਏ। ਇਸ ਤੋਂ ਬਾਅਦ ਮੈਨਨ ਨੇ ਸੁਤੰਤਰ ਤੌਰ 'ਤੇ ਇਕ ਹੋਰ ਨਾਰੀਵਾਦੀ ਪਬਲੀਕੇਸ਼ਨ ਹਾਊਸ ਵਿਮਨ ਅਨਲਿਮਟੇਡ ਨੂੰ ਸਥਾਪਤ ਕੀਤਾ।[3]
ਉਸਨੇ ਅਖ਼ਬਾਰਾਂ ਦੇ ਕਈ ਲੇਖ ਅਤੇ ਓਪ-ਏਡ ਵੀ ਲਿਖੇ ਹਨ। ਉਸਦੀ ਲਿਖਤ ਔਰਤ ਵਿਰੁੱਧ ਹਿੰਸਾ, ਔਰਤਾਂ ਪ੍ਰਤੀ ਧਰਮ ਦੀ ਵਰਤੋਂ ਅਤੇ ਸਮਾਜ ਵਿੱਚ ਲਿੰਗ ਵੰਡ ਨੂੰ ਜ਼ੋਰਦਾਰ ਨਾਰੀਵਾਦੀ ਅਤੇ ਖੱਬੇਪੱਖੀ ਨਜ਼ਰੀਏ ਤੋਂ ਕੇਂਦਰਤ ਕਰਦੀ ਹੈ।[4]
ਪ੍ਰਕਾਸ਼ਨ
[ਸੋਧੋ]- ਦ ਅਨਫਨਿਸ਼ਡ ਬਿਜਨਸ਼, ਆਉਟਲੁੱਕ, ਮਈ 2001 [5]
- ਐਂਟੀ-ਸੀਏਏ ਪ੍ਰੋਟੈਸਟ ਬਾਏ ਮੁਸਲਿਮ ਵਿਮਨ ਆਰ ਅਬਾਉਟ ਹਾਓ, ਵੇਅਰ ਐਂਡ ਵਾਏ ਯੂ ਬੀਲੋਂਗ. ਇੰਡੀਅਨ ਐਕਸਪ੍ਰੈਸ, ਫਰਵਰੀ 2020 [6]
- ਬੋਰਡਰਜ ਐਂਡ ਬਾਊਂਡਰੀਜ਼: ਵਿਮਨ ਇਨ ਇੰਡੀਆ'ਜ ਪਾਰਟੀਸ਼ਨ [7]
- ਅਨਇਕੁਅਲ ਸਟੀਜ਼ਨ: ਅ ਸਟੱਡੀ ਆਫ ਮੁਸਲਿਮ ਵਿਮਨ ਇਨ ਇੰਡੀਆ[8]
- ਫਰੋਮ ਮਥੁਰਾ ਟੂ ਮਨੋਰਮਾ: ਰੀਜਿਸਟਿੰਗ ਵਾਏਓਲੈਂਸ ਅਗੇਨਸਟ ਵਿਮਨ ਇਨ ਇੰਡੀਆ[9]
ਸਨਮਾਨ
[ਸੋਧੋ]2000-2001 ਵਿਚ ਉਸਨੇ ਸਾਹਿਤ ਦੇ ਰਾਜਾ ਰਾਓ ਅਵਾਰਡ ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਵਿਚ ਕੰਮ ਕੀਤਾ।[10] ਸਾਲ 2011 ਵਿੱਚ ਮੈਨਨ ਅਤੇ ਬੁਟਾਲੀਆ ਨੂੰ ਭਾਰਤ ਸਰਕਾਰ ਦੁਆਰਾ ਸੰਯੁਕਤ ਰੂਪ ਵਿੱਚ ਪਦਮ ਸ਼੍ਰੀ, ਭਾਰਤ ਦਾ ਚੌਥਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ
[ਸੋਧੋ]- ↑ "Unlock Diaries: About being normal by Ritu Menon". Hindustan Times (in ਅੰਗਰੇਜ਼ੀ). 2020-06-03. Retrieved 2021-01-16.
- ↑ "Menon, Ritu". SAGE Publications Inc (in ਅੰਗਰੇਜ਼ੀ). 2021-01-16. Retrieved 2021-01-16.
- ↑ Menon, Ritu. "A publishing diary written during the pandemic: Ritu Menon's literary memories and encounters". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-01-16.
- ↑ "Ritu Menon". The Kennedy Center. Archived from the original on 14 July 2014. Retrieved 13 July 2013.
- ↑ "The Unfinished Business | Outlook India Magazine". https://magazine.outlookindia.com/. Archived from the original on 2021-01-22. Retrieved 2021-01-16.
{{cite web}}
: External link in
(help)|website=
- ↑ "Anti-CAA protests by Muslim women are about where, how and why you belong". The Indian Express (in ਅੰਗਰੇਜ਼ੀ). 2020-02-04. Retrieved 2021-01-16.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
- ↑ "Professional Notes" Archived 2019-11-27 at the Wayback Machine., World Englishes, Vol. 20, No. 1 (Wiley-Blackwell 2001), pp. 117-118.
<ref>
tag defined in <references>
has no name attribute.ਬਾਹਰੀ ਲਿੰਕ
[ਸੋਧੋ]- ਰਿਤੂ ਮੈਨਨ, ਵੂਮਨ ਅਨਲਿਮਟੇਡ ਬਾਰੇ
- ਰਿਤੂ ਮੈਨਨ, ਵੂਮਨਜ਼ ਵਰਲਡ ਬਾਰੇ Archived 2015-11-21 at the Wayback Machine.